Home / ਦੇਸੀ ਨੁਸਖੇ / ਹੱਥ ਪੈਰ ਸੁੰਨ ਹੋਣਾ ਨਸਾ ਦੀ ਬਲੌਕੇਜ ਹੱਡੀਆ ਕਮਜੋਰ ਸਰੀਰ ਦਾ ਸਾਰਾ ਦਰਦ ਖਿੱਚ ਲਵੇਗਾ !

ਹੱਥ ਪੈਰ ਸੁੰਨ ਹੋਣਾ ਨਸਾ ਦੀ ਬਲੌਕੇਜ ਹੱਡੀਆ ਕਮਜੋਰ ਸਰੀਰ ਦਾ ਸਾਰਾ ਦਰਦ ਖਿੱਚ ਲਵੇਗਾ !

ਦੋਸਤੋ ਅੱਜ ਕੱਲ੍ਹ ਦੇ ਸਮੇਂ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਲਿਆ ਹੈ।ਜਿਵੇਂ ਕਿ ਦੋਸਤੋ ਜੋੜਾਂ ਦੇ ਦਰਦ ਸ਼ੂਗਰ ਦੀ ਸਮੱਸਿਆ ਬੈਡ ਕਲੈਸਟਰੋਲ ਖੂਨ ਦੀ ਕਮੀ ਕਿਡਨੀ ਚ ਪਥਰੀ ਆਦਿ।ਇਨ੍ਹਾਂ ਸਾਰੀਆਂ ਸਮੱਸਿਆਵਾਂ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਗਿਲਾਸ ਪਾਣੀ ਲਵੋ ਅਤੇ ਇਸ ਵਿੱਚ 2 ਚੁਟਕੀ ਦਾਲਚੀਨੀ ਪਾਊਡਰ ਅਤੇ ਇੱਕ ਚਮਚ ਦਾ ਚੌਥਾ ਹਿੱਸਾ ਅਰਜੁਨ ਦੀ ਛਾਲ ਦਾ ਪਾਊਡਰ ਲੈ ਲਵੋ।

ਇਸ ਦਾ ਤੁਸੀਂ ਕਾੜ੍ਹਾ ਤਿਆਰ ਕਰ ਲਵੋ।ਇਸ ਦਾ ਸੇਵਨ ਤੁਸੀਂ ਹਲਕਾ ਗਰਮ ਹੋਣ ਤੇ ਕਰਨਾ ਹੈ ਅਤੇ ਸ਼ਾਮ ਦੇ ਸਮੇਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਣ ਦੇ ਲਈ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਾਈਫਾਈਡ ਤੋ ਦਿਵਾਏਗਾ ਰਾਹਤ ਇਹ ਘਰੇਲੂ ਤਰੀਕਾ !

ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਟਾਈਫਾਇਡ ਦੀ ਸਮੱਸਿਆਂ ਆ ਰਹੀ ਹੈ।ਲੋਕ ਦਵਾਈਆਂ ਖਾ …

Leave a Reply

Your email address will not be published.

error: Content is protected !!