Home / ਵਾਇਰਲ / ਅੱਧੀ ਰਾਤ ਨੂੰ ਨਾਲੇ ਚ ਨਵਜੰਮੀ ਬੱਚੀ ਨਾਲ ਕੀਤਾ ਕਾਰਾ ਦੇਖੋ ਬਿੱਲੀਆ ਨੇ ਕਿਵੇ ਕੂਕਾ ਮਾਰ ਮਾਰ ਇਕੱਠਾ ਕਰ ਲਿਆ ਮੁਹੱਲਾ !

ਅੱਧੀ ਰਾਤ ਨੂੰ ਨਾਲੇ ਚ ਨਵਜੰਮੀ ਬੱਚੀ ਨਾਲ ਕੀਤਾ ਕਾਰਾ ਦੇਖੋ ਬਿੱਲੀਆ ਨੇ ਕਿਵੇ ਕੂਕਾ ਮਾਰ ਮਾਰ ਇਕੱਠਾ ਕਰ ਲਿਆ ਮੁਹੱਲਾ !

ਦੋਸਤੋ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਘਟਨਾ ਮੁੰਬਈ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਹੀ ਹੈ।ਇਸ ਇਲਾਕੇ ਦੇ ਵਿੱਚ ਨਵਜੰਮੀ ਬੱਚੀ ਨੂੰ ਨਾਲੇ ਦੇ ਵਿੱਚ ਰੋੜ ਦਿੱਤਾ ਗਿਆ।ਜਿਸ ਤੋਂ ਬਾਅਦ ਬਿੱਲੀਆਂ ਨੇ ਰੌਲਾ ਪਾ ਕੇ ਉਸ ਦੀ ਜਾਨ ਬਚਾਈ।ਇਹ ਘਟਨਾ ਰਾਤ ਦੇ ਸਮੇਂ ਦੀ ਹੈ,ਕਿਸੇ ਨੇ ਨਵ ਜੰਮੀ ਬੱਚੀ ਨੂੰ

ਨਾਲੇ ਦੇ ਵਿੱਚ ਰੋੜ ਦਿੱਤਾ।ਜਿਸ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਬਿੱਲੀਆਂ ਇਕੱਠੀਆਂ ਹੋ ਗਈਆਂ ਤੇ ਰੌਲਾ ਪਾਉਣ ਲੱਗ ਪਈਆਂ।ਰੌਲਾ ਸੁਣ ਕੇ ਇਲਾਕੇ ਦੇ ਲੋਕ ਉੱਠੇ ਅਤੇ ਉਹਨਾਂ ਨੇ ਜਾ ਕੇ ਵੇਖਿਆ ਤਾਂ ਨਾਲੇ ਦੇ ਵਿੱਚ ਨਵਜੰਮੀਂ ਬੱਚੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਸ ਬੱਚੀ ਨੂੰ

ਬਾਹਰ ਕੱਢਿਆ ਗਿਆ।ਉਸ ਨਵ ਜੰਮੀ ਬੱਚੀ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਦੇ ਵਿੱਚ ਸੁਧਾਰ ਆ ਰਿਹਾ ਹੈ।ਅੱਜ ਕੱਲ ਲੋਕਾ ਦੇ ਵਿੱਚ ਇਨਸਾਨੀਅਤ ਮੁੱਕਦੀ ਜਾ ਰਹੀ ਹੈ। ਇਸ ਦੇਸ਼ ਦੇ ਵਿੱਚ

ਲੜਕੀਆਂ ਦੇ ਨਾਲ ਹੈ ਅਜਿਹਾ ਹੀ ਕੀਤਾ ਜਾਂਦਾ ਹੈ।ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!