Breaking News
Home / ਵਾਇਰਲ / ਚੀਕਾ ਸੁਨਕੇ ਲੋਕ ਹੋਏ ਇਕੱਠੇ ਨੌਜਵਾਨ ਲੜਕੀ ਨਾਲ ਅਣਪਛਾਤੀਆ ਨੇ ਕੀਤਾ ਇਹ ਕਾਰਾ !

ਚੀਕਾ ਸੁਨਕੇ ਲੋਕ ਹੋਏ ਇਕੱਠੇ ਨੌਜਵਾਨ ਲੜਕੀ ਨਾਲ ਅਣਪਛਾਤੀਆ ਨੇ ਕੀਤਾ ਇਹ ਕਾਰਾ !

ਜਲੰਧਰ ਦੇ ਲੰਮਾ ਪਿੰਡ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਕਿ 2 ਅਣਪਛਾਤਿਆਂ ਵੱਲੋਂ ਇੱਕ ਲੜਕੀ ਦੇ ਨਾਲ ਕਰ ਦਿੱਤਾ ਅਜਿਹਾ ਕਾਰਾ।ਦਰਅਸਲ ਇਹ ਮਾਮਲਾ ਜਲੰਧਰ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਲੜਕੀ ਕਾਲਜ਼ ਤੋਂ ਪੜ੍ਹ ਕੇ ਘਰ ਆ ਰਹੀ ਸੀ।

ਰਸਤੇ ਦੇ ਵਿੱਚ 2 ਅਣਪਛਾਤਿਆਂ ਵੱਲੋਂ ਉਸ ਨੂੰ ਘੇਰ ਕੇ ਉਸ ਦਾ ਮੋਬਾਇਲ ਖੋਹ ਲਿਆ ਤੇ ਭੱਜਣ ਲੱਗ ਪਏ।ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਜਿਸ ਨਾਲ ਉੱਥੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵੇਂ ਅਣਪਛਾਤਿਆਂ ਨੂੰ ਫੜ ਲਿਆ ਅਤੇ ਛਿੱਤਰ ਪਰੇਡ ਕੀਤੀ।

ਇਸ ਤੋਂ ਬਾਅਦ ਲੜਕੀ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।ਪੁਲਿਸ ਨੇ ਉਨ੍ਹਾਂ ਅਣਪਛਾਤਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ

ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!