ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਿਹਾਰ ਤੋਂ ਆ ਰ ਹੀ ਤਾਜ਼ਾ ਖ਼ਬਰ ਜਿਸਦੀ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਛੋਟਾ ਜਿਹਾ ਨੌੰ ਸਾਲ ਦਾ ਬੱਚਾ ਕਲੈਕਟਰ ਦੇ ਆਫਿਸ ਸ਼ਿਕਾਇਤ ਲੈ ਕੇ ਪਹੁੰਚ ਗਿਆ ਆਓ ਜਾਣਦੇ ਹਾਂ, ਅੱਗੇ ਕੀ ਹੋਇਆ। ਦੋਸਤੋ ਬਿਹਾਰ ਦੇ ਇਕ ਪਿੰਡ ਦੇ ਵਿਚ ਪਾਣੀ ਦੀ ਬਹੁਤ ਜ਼ਿ ਆ ਦਾ ਸਮੱਸਿਆ ਹੋ ਰਹੀ ਸੀ।
ਲੋਕਾਂ ਨੇ ਕਈ ਵਾਰ ਉੱਥੋਂ ਦੇ ਕਲੈਕਟਰ ਨੂੰ ਇਹ ਸ਼ਿਕਾਇਤ ਕੀਤੀ ਸੀ ਪਰ ਉ ਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਇਸ ਤੋਂ ਬਾਅਦ ਇਸ ਨੌਂ ਸਾਲ ਦੇ ਬੱਚੇ ਦਾ ਵੀ ਪੜ੍ਹਾਈ ਦਾ ਅਤੇ ਹੋਰ ਬਹੁਤ ਨੁਕਸਾਨ ਹੋ ਰਹੇ ਸਨ। ਜਿਸ ਕਾਰਨ ਉਹ ਇੰਨੇ ਗੁੱਸੇ ਵਿੱਚ ਆ ਗਿਆ। ਕਿ ਨੇਡ਼ੇ ਹੀ ਕਲੈਕਟਰ ਦਾ ਆਫ਼ਿਸ ਹੋਣ ਦੇ ਕਾਰਨ ਉਹ ਕ ਲੈ ਕ ਟ ਰ ਤੂੰ ਚਲਾ ਗਿਆ
ਅਤੇ ਉੱਥੇ ਜਾ ਕੇ ਉਸ ਨੂੰ ਸ਼ਿਕਾਇਤ ਕੀਤੀ। ਫਿਰ ਕਲੈਕਟਰ ਨੇ ਵੀ ਉ ਸ ਦੀ ਸੁਣਦੇ ਹੋਏ ਉਨ੍ਹਾਂ ਦੀ ਪਾਣੀ ਦੀ ਸਮੱਸਿਆ ਦੂਰ ਕਰਵਾ ਦਿੱਤੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।