ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਸੋ ਸ਼ ਲ ਮੀਡੀਆ ਉੱਤੇ ਜ਼ੋਰਾਂ ਸ਼ੋਰਾਂ ਨਾਲ ਵਾਇਰਲ ਹੋ ਰਿਹਾ ਪਰਮਜੀਤ ਸਿੰਘ ਛੋਕਰ ਦਾ ਰਿਪਲਾਈ ਬੀਜੇਪੀ ਨੂੰ। ਦੋਸਤੋ ਇਸ ਦੇ ਵਿੱਚ ਪਰਮਜੀਤ ਸਿੱਧਾ ਸਿੱਧਾ ਬੀਜੇਪੀ ਦੇ ਪ੍ਰਧਾਨਮੰਤਰੀ ਨੂੰ ਕਹਿੰਦਾ ਹੈ। ਕਿ ਪਾਕਿਸਤਾਨ ਦਾ ਪ੍ਰਧਾਨਮੰਤਰੀ ਕ੍ਰਿਕਟ ਦਾ ਕੱਪ ਦੇਸ਼ ਲੈ ਕੇ ਮੁੜਿਆ ਸੀ। ਅਤੇ ਸਾਡੇ ਦੇ ਸ਼ ਦਾ ਪ੍ਰਧਾਨ ਮੰਤਰੀ ਚਾਹ ਵਾਲੇ ਗੰਦੇ ਕੱਪ ਧੋ ਕੇ
ਮੁੜਿਆ ਸੀ। ਇਸ ਤੋਂ ਜ਼ਨਾਨੀ ਆਪਣੀ ਸਾਂਭੀ ਨ੍ਹੀਂ ਗਈ ਸਾ ਡਾ ਦੇਸ਼ ਕੇ ਤਾਂ ਸੰਭਾਲ ਲਵੇਗਾ। ਇਕੱਲਾ ਨਹੀਂ ਤੁਸੀਂ ਬੋਲੋ ਦੋਸਤੋ ਪਰਮਜੀਤ ਦਾ ਇਹ ਵੀ ਕਹਿਣਾ ਸੀ। ਕਿ ਬੀਜੇਪੀ ਤੋਂ ਜੋ ਵੀ ਸੀ ਇਹ ਸਾਰਾ ਕੁਝ ਅੰਬਾਨੀ ਨੂੰ ਵੇਚ ਰਹੀ ਹੈ। ਤਾਜ ਮਹਿਲ ਵੀ ਅੰਬਾਨੀ ਨੂੰ ਬੇਚ ਦਿੱਤਾ, ਰੇਲਵੇ ਸਟੇਸ਼ਨ ਵੀ ਅੰਬਾਨੀ ਨੂੰ ਵੇਚ ਦਿੱਤੇ, ਏਅਰ ਪੋਰਟ ਵੀ ਅ ਮਾ ਨੀ ਨੂੰ ਵੇਚ ਦਿੱਤੇ, ਇਸ ਤੋਂ ਇਲਾਵਾ ਸਭ ਕੁਝ ਤਾਂ
ਬੀਜੇਪੀ ਸਰਕਾਰ ਅੰਬਾਨੀ ਨੂੰ ਵੇਚ ਰਹੀ ਹੈ। ਇਸੇ ਤਰ੍ਹਾਂ ਇੱ ਕ ਦਿਨ ਉਹ ਅੰਬਾਨੀ ਨੂੰ ਸਾਰਾ ਦੇਸ਼ ਵੀ ਵੇਚ ਦੇਵੇਗੀ ਹੁਣ ਵੀ ਉਹ ਕਿਸਾਨਾਂ ਦੀ ਜ਼ਮੀਨ ਅੰਬਾਨੀ ਨੂੰ ਵੇਚ ਰਹੀ ਸੀ। ਜਿਸ ਕਾਰਨ ਕਿਸਾਨਾਂ ਨੇ ਧਰਨੇ ਦੇ ਆਪਣੀ ਜ਼ਮੀਨ ਬਚਾਉਣ ਦਾ ਇਕ ਕ ਦ ਮ ਚੁੱਕਿਆ ਹੈ।
ਜੇਕਰ ਤੁਸੀਂ ਇਸ ਗੱਲ ਨੂੰ ਸਮਝ ਗਏ ਹੋ ਤਾਂ ਕਿਸਾਨਾਂ ਦੇ ਅੰ ਦੋ ਲ ਨ ਵਿਚ ਉਨ੍ਹਾਂ ਦੀ ਮਦਦ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।