Home / ਵਾਇਰਲ / ਬੱਸ ਦੀ ਬਾਰੀ ਚ ਲਮਕ ਰਹੀ ਸੀ ਬੀਬੀ ਡਰਾਈਵਰ ਨੇ ਰੋਕਿਆ ਤਾ ਲੋਕਾ ਵਿੱਚ ਸਰੇਆਮ ਮਹਿਲਾ ਨੇ ਕੀਤਾ ਧੱਕਾ!

ਬੱਸ ਦੀ ਬਾਰੀ ਚ ਲਮਕ ਰਹੀ ਸੀ ਬੀਬੀ ਡਰਾਈਵਰ ਨੇ ਰੋਕਿਆ ਤਾ ਲੋਕਾ ਵਿੱਚ ਸਰੇਆਮ ਮਹਿਲਾ ਨੇ ਕੀਤਾ ਧੱਕਾ!

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਰੋਡ ਦੇ ਵਿਚਕਾਰ ਇੱਕ ਔਰਤ ਕਰ ਰਹੀ ਹੈ ਹਾਈ ਵੋਲਟੇਜ ਡਰਾਮਾ।ਦਰਅਸਲ ਇਸ ਵੀਡੀਓ ਅਨੁਸਾਰ ਇੱਕ ਔਰਤ ਜੋ ਕਿ ਬੱਸ ਦੇ ਵਿੱਚ ਸਵਾਰ ਹੋਣ ਲਈ ਜਾ ਰਹੀ ਸੀ।ਬਸ ਦੇ ਵਿੱਚ ਜ਼ਿਆਦਾ

ਭੀੜ ਹੋਣ ਕਾਰਨ ਡਰਾਈਵਰ ਨੇ ਉਸ ਨੂੰ ਵਾਰੀ ਦੇ ਵਿੱਚੋਂ ਲਟਕਣ ਲਈ ਮਨਾ ਕੀਤਾ ਕਿਉਂਕਿ ਇਸ ਦੇ ਨਾਲ ਹਾਦਸਾ ਹੋ ਸਕਦਾ ਸੀ।ਪਰ ਇਸ ਤੇ ਉਹ ਔਰਤ ਭੜਕ ਪਈ ਅਤੇ ਉਸ ਨੇ ਡਰਾਈਵਰ ਦੀ ਦਾਹੜੀ ਫੜ ਲਈ ਅਤੇ ਉਸ ਨਾਲ ਬਦਤਮੀਜ਼ੀ ਕੀਤੀ।ਉਸ ਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ

ਦਿੱਤੀ ਅਤੇ ਉਸ ਨੇ ਕਿਹਾ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ।ਇਸ ਤਰ੍ਹਾਂ ਸੜਕ ਦੇ ਵਿਚਕਾਰ ਹੀ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ। ਬੱਸ ਦੇ ਵਿੱਚ ਮੌਜੂਦ ਸਵਾਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਕੋਈ ਵੀ ਗਲਤੀ ਨਹੀਂ ਹੈ ਇਸ ਔਰਤ ਦੀ ਹੀ ਸਾਰੀ ਗੱਲ ਕੀਤੀ ਹੈ। ਇਸ ਵੀਡੀਉ

ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!