Home / ਵਾਇਰਲ / ਪੁਰਾਣੀ ਬਣੀ ਕਬਰ ਚੋ ਨਿਕਲ ਰਿਹਾ ਸੀ ਕੁਝ ਅਜਿਹਾ ਕਿ ਆਖਰ ਬੁਲਾਉਣੀ ਪਈ ਪੁਲਸ !

ਪੁਰਾਣੀ ਬਣੀ ਕਬਰ ਚੋ ਨਿਕਲ ਰਿਹਾ ਸੀ ਕੁਝ ਅਜਿਹਾ ਕਿ ਆਖਰ ਬੁਲਾਉਣੀ ਪਈ ਪੁਲਸ !

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ

ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਸੌਂ ਸਾਲ ਪੁਰਾਣੀ ਕਬਰ ਦੇ ਵਿੱਚੋਂ ਨਿਕਲੀ ਅਜਿਹੀ ਚੀਜ਼,ਜਿਸ ਨੂੰ ਦੇਖ ਕੇ ਇੱਕ ਵਿਅਕਤੀ ਦੇ ਨਿਕਲੇ ਪਸੀਨੇ।ਦਰਅਸਲ ਇਹ ਘਟਨਾ ਕੈਲੇਫੋਰਨੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਇਹ ਘਟਨਾ ਸ਼ੋਸ਼ਲ ਮੀਡੀਆ ਤੇ

ਸ਼ੇਅਰ ਕੀਤੀ ਹੈ।ਇਸ ਵਿਅਕਤੀ ਦੀ ਉਮਰ 37 ਸਾਲ ਹੈ ਅਤੇ ਇਹ ਉਸ ਜਗ੍ਹਾ ਤੇ ਘੁੰਮਦਾ ਹੋਇਆ ਇਸ ਕਬਰ ਦੇ ਕੋਲ ਪਹੁੰਚ ਗਿਆ।ਦੋਸਤੋ ਪੈਰਾਂ ਨੌਰਮਲ ਐਕਟੀਵਿਟੀ ਦੇ ਨਾਲ ਇਹ ਮਾਮਲਾ ਸਬੰਧਤ ਹੈ।ਦਰਅਸਲ ਇੱਕ ਕਬਰ ਦੇ ਵਿੱਚੋਂ ਉਸ ਵਿਅਕਤੀ ਨੂੰ ਵਾਲ ਬਾਹਰ ਨਿਕਲੇ ਹੋਏ ਦਿਖਾਈ ਦਿੱਤੇ ਜਿਸ

ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਨੇ ਇਹ ਵੀਡੀਓ ਬਣਾ ਕੇ ਸ਼ੇਅਰ ਕੀਤੀ।ਜਿਸ ਤੋਂ ਬਾਅਦ ਲੋਕਾਂ ਨੇ ਇਸ ਉੱਤੇ ਆਪਣੀ ਵੱਖ-ਵੱਖ ਰਾਏ ਦਿੱਤੀ।ਦਰਅਸਲ ਇਹ ਕਬਰ ਸੌ ਸਾਲ ਪੁਰਾਣੀ ਹੈ ਅਤੇ ਇਹ ਸੀਮੰਟ ਦੀ ਬਣੀ ਹੋਈ ਹੈ।ਇਸ ਕਬਰ ਦੇ ਵਿੱਚ ਦਰਾੜ ਪਈ ਹੋਈ ਹੈ ਜਿਸ

ਦੇ ਵਿੱਚੋਂ ਕਾਲੇ ਰੰਗ ਦੀ ਚੀਜ਼ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ।ਉਸ ਵਿਅਕਤੀ ਨੇ ਇਹ ਕਿਹਾ ਹੈ ਕਿ ਜੇਕਰ ਇਹ ਕਬਰ ਇੰਨੀ ਜ਼ਿਆਦਾ ਪੁਰਾਣੀ ਹੈ ਤਾਂ ਇਹ ਚੀਜ਼ ਪਹਿਲਾਂ ਕਿਸੇ ਨੇ ਕਿਉਂ ਨਹੀਂ ਦੇਖੀ।ਇਸ ਖਬਰ ਨੂੰ ਸੋਸ਼ਲ ਮੀਡੀਆ ਅਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ।

About admin

Check Also

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!