Breaking News

ਜੰਮਦੇ ਸਾਰ ਬੱਚੇ ਵਿੱਚ ਆਈਆਂ ਅਜੀਬ ਸਕਤੀਆਂ ਲੱਗਾ ਹਵਾ ਵਿੱਚ ਉੱਡਣ !

ਕਈ ਵਾਰ ਦੁਨੀਆਂ ਦੇ ਵਿਚ ਅਜਿਹੇ ਚਮਤਕਾਰ ਹੋ ਜਾਂ ਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀ ਹੀ ਇੱਕ ਘਟਨਾ ਜਲੰਧਰ ਸਿਟੀ ਤੋਂ ਸਾਹਮਣੇ ਆਈ ਹੈ।ਜਲੰਧਰ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ।ਉਸ ਪਰਿਵਾਰ ਦੇ ਵਿੱਚ ਇੱਕ ਲੜਕਾ ਅਤੇ ਉਸ ਦੇ ਮਾਤਾ-ਪਿਤਾ ਹੀ ਸਨ।ਥੋੜੇ ਸਮੇਂ ਬਾ ਅ ਦ ਹੀ ਉਸ ਲੜਕੇ ਦਾ ਵਿਆਹ ਕਰ

ਦਿੱਤਾ ਗਿਆ ਅਤੇ ਘਰ ਵਿੱਚ ਖੁਸ਼ੀਆਂ ਆ ਗਈਆਂ।ਵਿਆਹ ਤੋਂ ਕੁ ਝ ਸਮੇਂ ਬਾਅਦ ਵਹੁਟੀ ਗਰਭਵਤੀ ਹੋ ਗਈ ਅਤੇ ਪੂਰੇ ਪਰਿਵਾਰ ਵਿੱਚ ਖ਼ੁਸ਼ੀਆਂ ਛਾਅ ਗਈਆਂ।ਉਸ ਆਉਣ ਵਾਲੇ ਬੱਚੇ ਦੇ ਦਾਦਾ ਦਾਦੀ ਜਨਮ ਤੋਂ ਪਹਿਲਾਂ ਹੀ ਆਪਣੇ ਪੋਤਾ-ਪੋਤੀ ਦੇ ਚਾਅ ਪੂਰੇ ਕਰਨ ਲੱਗ ਪਏ ਸਨ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗ ਈ ਆਂ ਅਤੇ ਉਹ ਸਮਾਂ ਆ ਗਿਆ ਜਦੋਂ ਉਸ ਲੜਕੀ ਨੇ ਬੱਚੇ ਨੂੰ

ਜਨਮ ਦੇਣਾ ਸੀ।ਲੜਕੀ ਨੂੰ ਹਸਪਤਾਲ ਲਿਜਾਇਆ ਗਿ ਆ ਅਤੇ ਡਾਕਟਰਾਂ ਨੇ ਕਿਹਾ ਕਿ ਇਸ ਦੀ ਡਲਿਵਰੀ ਅਪ੍ਰੇਸ਼ਨ ਦੇ ਨਾਲ ਕੀਤੀ ਜਾਵੇਗੀ। ਡਾਕਟਰ ਜਦੋ ਉਸ ਲੜਕੀ ਦਾ ਓਪਰੇਸ਼ਨ ਕਰਨ ਲੱਗੇ ਤਾਂ ਢਿੱਡ ਵਿਚੋਂ ਆਵਾਜ਼ਾਂ ਆਉਣ ਲੱਗ ਪਈਆਂ।ਜਦੋਂ ਉਸ ਬੱਚੇ ਦੀ ਪੂਰੀ ਤਰਾਂ ਡਿਲੀਵਰੀ ਹੋ ਗਈ ਤਾਂ ਉਹ ਬੱ ਚਾ ਹਵਾ ਵਿੱਚ ਉੱਡਣ ਲੱਗ ਪਿਆ ਅਤੇ ਹਸਪਤਾਲ ਦੀ ਛੱਤ ਦੇ ਨਾਲ ਜਾ ਕੇ

ਲੱਗ ਗਿਆ। ਇਹ ਦੇਖ ਕੇ ਸਾਰੇ ਡਾਕਟਰ ਬਹੁਤ ਹੀ ਜ਼ਿ ਆ ਦਾ ਹੈਰਾਨ ਹੋ ਗਏ।ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਸਾਰੀ ਘਟਨਾ ਦੱਸੀ ਤਾਂ ਉਹ ਵੀ ਬਹੁਤ ਹੈਰਾਨ ਹੋਏ।ਇਸ ਤੋਂ ਬਾਅਦ ਉਸ ਬੱਚੇ ਨੂੰ ਮੁਸ਼ਕਿਲਾਂ ਦੇ ਨਾਲ ਹੇਠਾਂ ਉਤਾਰਿਆ ਗਿਆ।ਕੁਝ ਦਿਨਾਂ ਵਿੱਚ ਹੀ ਬੱਚਾ ਸਵਸਥ ਹੋ ਗਿ ਆ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਪਰ ਇਹ ਸਾਰੀ ਘਟਨਾ ਡਾਕਟਰਾਂ ਅਤੇ ਪਰਿਵਾਰ ਵਾਲਿਆਂ ਦੇ ਮ ਨਾਂ ਵਿੱਚ ਵੀ ਦੱਬ ਕੇ ਰਹਿ ਗਈ।ਇਸ ਤਰ੍ਹਾਂ ਇਹ ਘਟਨਾ ਬਹੁਤ ਜ਼ਿਆਦਾ ਚਮਤਕਾਰੀ ਘਟਨਾ ਦੱਸੀ ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਿ੍ਯੰਕਾ ਚੋਪੜਾ ਦੀ ਸੱਚਾਈ ਆਈ ਸਾਹਮਣੇ ਪਹਿਲਾ ਤੁਸੀ ਕਦੇ ਨਹੀ ਦੇਖੀ ਹੋਣੀ ! !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪ੍ਰਿਅੰਕਾ ਚੋ ਪ ੜਾ ਅਤੇ ਉਸ ਦੀ …

Leave a Reply

Your email address will not be published. Required fields are marked *