Breaking News

ਮੂੰਗਫਲੀ ਨੂੰ ਲੈਕੇ ਹੋਇਆ ਵੱਡਾ ਖੁਲਾਸਾ ਵਿਸਵਾਸ ਨਹੀ ਕਰੋਗੇ !

ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਨਾਲ ਸ ਰੀ ਰ ਨੂੰ ਬਹੁਤ ਹੀ ਫਾਇਦਾ ਮਿਲਦਾ ਹੈ।ਕਿਉਕਿ ਮੂੰਗਫਲੀ ਖਾਣ ਦੇ ਵਿੱਚ ਗਰਮ ਹੁੰਦੀ ਹੈ ਅਤੇ ਇਹ ਸਰੀਰ ਨੂੰ ਗਰਮੀ ਪ੍ਰਦਾਨ ਕਰਦੀ ਹੈ।ਦੋਸਤੋ ਮੂੰਗਫਲੀ ਦੇ ਵਿੱਚ ਵਿਟਾਮਿਨ ਈ ਅਤੇ ਵਿਟਾਮਿਨ ਬੀ 6 ਭਰਪੂਰ ਮਾਤਰਾ ਵਿੱਚ ਹੁੰਦੇ ਹਨ।ਮੁੰਗਫਲੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਇਸ ਨਾ ਲ ਚਿਹਰਾ ਖੂਬਸੂਰਤ ਹੁੰਦਾ ਹੈ।

ਅੱਜ ਅਸੀਂ ਮੂੰਗਫਲੀ ਦੀਆਂ ਪਿੰਨੀਆਂ ਬਣਾਉਣ ਦੱਸਾਂਗੇ।ਸਭ ਤੋਂ ਪ ਹਿ ਲਾਂ ਮੂੰਗਫਲੀ ਲਵੋ ਅਤੇ ਉਸ ਨੂੰ ਹਲਕਾ ਜਿਹਾ ਭੁੰਨ ਲਵੋ।ਅਸੀਂ ਇਸ ਨੂੰ ਜ਼ਿਆਦਾ ਸਾੜਨਾ ਨਹੀਂ ਹੈ ਕੇਵਲ ਹਲਕਾ ਜਿਹਾ ਹੁੰਦਾ ਹੈ।ਇਸ ਤੋਂ ਬਾਅਦ ਅਸੀਂ ਥੋੜੇ ਜਿਹੇ ਮਖਾਣੇ ਲਵਾਂਗੇ ਅਤੇ ਉਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲਵਾਂਗੇ।ਇਸ ਤੋਂ ਬਾਅਦ ਇਹਨਾਂ ਦੋਹਾਂ ਚੀਜ਼ਾਂ ਨੂੰ ਚੰਗੀ ਤ ਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ

ਲਵੋ। ਇਸ ਤੋਂ ਬਾਅਦ ਇੱਕ ਕੜਾਹੀ ਦੇ ਵਿੱਚ ਦੋ ਚਮਚ ਦੇਸੀ ਘਿ ਓ ਦੇ ਪਾਕੇ ਉਸ ਨੂੰ ਚੰਗੀ ਤਰਾਂ ਪਿਘਲਾ ਲਵੋ।ਜਦੋਂ ਘਿਓ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਉਸ ਵਿੱਚ ਦੋ ਚਮਚ ਪੀਸਿਆ ਹੋਇਆ ਗੁੜ ਪਾਉ।ਇਸਤੋਂ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਲਵੋ।ਜਦੋਂ ਗੁੜ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਉਸ ਵਿੱਚ ਸਾਡਾ ਤਿਆਰ ਪਾਊਡਰ ਪਾ ਦਿਓ।ਉਸ ਸਮੇਂ ਗੈ ਸ ਬੰਦ ਕਰ ਦੇਵੋ।ਇਸ ਸਾਰੇ

ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਥੋੜ੍ਹਾ ਠੰਡਾ ਹੋ ਣ ਲਈ ਰੱਖ ਦਿਓ। ਜਦੋਂ ਇਹ ਮਿਸ਼ਰਣ ਥੋੜ੍ਹਾ ਠੰਡਾ ਹੋ ਜਾਵੇ ਤਾਂ ਇਸ ਦੀਆਂ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਲਵੋ।ਇਸ ਨੂੰ ਸਰਦੀਆਂ ਦੇ ਵਿੱਚ ਖਾਧਾ ਜਾ ਸਕਦਾ ਹੈ।ਇਸ ਨੂੰ ਖਾਣ ਨਾ ਲ ਜੋੜਾਂ ਦੇ ਦਰਦ ਹੱਡੀਆਂ ਵਿੱਚ ਦਰਦ ਤੋਂ ਰਾਹਤ ਮਿਲੇਗੀ।

ਮੂੰਗਫਲੀ ਦੀਆਂ ਪਿੰਨੀਆਂ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰ ਦੀ ਆਂ ਹਨ ਅਤੇ ਇਹ ਸਰੀਰ ਨੂੰ ਤਾਕਤ ਪ੍ਰਦਾਨ ਕਰਦੀਆਂ ਹਨ।ਸੋ ਦੋਸਤੋ ਘਰ ਵਿੱਚ ਇਸਨੂੰ ਜ਼ਰੂਰ ਬਣਾ ਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦੀ ਵੀਡੀਓ ਨੀ ਤੁਸੀ ਕਦੇ ਦੇਖੀ ਹੋਣੀ ਵਿਸਵਾਸ ਨਹੀ ਕਰੋਗੇ ਕਿ ਇਸ ਤਰਾ ਵੀ ਹੋ ਜਾਦਾ ! !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇੱਕ ਅਜਿਹੇ ਬ ਹੁ ਤ ਹੀ ਜ਼ਿਆਦਾ …

Leave a Reply

Your email address will not be published. Required fields are marked *