ਪਾਕਿਸਤਾਨ ਦੇ ਕਰਾਚੀ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਅਸਲ ਇੱਕ ਮਰੀ ਹੋਈ ਔਰਤ ਨੇ ਦਸ ਵਾਰ ਹਵਾਈ ਅੱਡੇ ਤੋਂ ਵਿਦੇਸ਼ੀ ਯਾਤਰਾ ਕੀਤੀ।ਹੈਰਾਨੀ ਵਾਲੀ ਗੱਲ ਇਹ ਹੈ ਕਿ ਮਰੀ ਹੋਈ ਔਰਤ ਯਾਤਰਾ ਕਿਵੇਂ ਕਰ ਸਕਦੀ ਹੈ।ਇਸ ਗੱਲ ਦਾ ਖੁਲਾਸਾ ਇੱ ਕ ਹਵਾਈ ਯਾਤਰਾ ਦੇ ਦੌਰਾਨ ਕੀਤਾ ਗਿਆ।
ਦਰਅਸਲ ਇਸ ਔਰਤ ਦਾ ਨਾਂ ਸੀਮਾ ਖ਼ੈਬਰ ਹੈ ਅਤੇ ਇਹਨਾਂ ਨੇ ਇੱਕ ਡਾ ਕ ਟ ਰ ਕੋਲੋਂ ਇਹ ਪ੍ਰਮਾਣ ਪੱਤਰ ਬਣਵਾਇਆ ਕਿ ਉਸ ਦਾ ਦੇਹਾਂਤ ਹੋ ਗਿਆ ਹੈ।ਇਸ ਤੋਂ ਬਾਅਦ ਇਸ ਔਰਤ ਦੇ ਲੜਕਾ ਅਤੇ ਲੜਕੀ ਨੇ ਜੀਵਨ ਬੀਮਾ ਪਾਲਿਸੀ ਤੋਂ 2.3 ਕਰੋੜ ਰੁਪਏ ਵਸੂਲੇ।ਇਸ ਤੋਂ ਬਾਅਦ ਇਸ ਮਰੀ ਹੋਈ ਔਰਤ ਨੇ ਵੱਖ-ਵੱਖ ਭੇਸ ਬਦਲ ਕੇ ਦ ਸ ਵਾਰ ਹਵਾਈ ਯਾਤਰਾ ਵੀ ਕੀਤੀ ਹੈ।ਇਸ ਦਾ
ਖੁਲਾਸਾ ਇੱਕ ਹਵਾਈ ਯਾਤਰਾ ਦੌਰਾਨ ਕੀਤਾ ਗਿਆ।ਇਸ ਮਾ ਮ ਲੇ ਵਿੱਚ ਇਸ ਔਰਤ ਨੂੰ ਅਤੇ ਇਸਦੇ ਲੜਕਾ ਲੜਕੀ ਨੂੰ ਡਾਕਟਰ ਅਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਤਰ੍ਹਾਂ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਪੁਲਿਸ ਦੁਆਰਾ ਇਨ੍ਹਾਂ ਦੋਸ਼ੀਆਂ ਕੋਲੋਂ ਰਕਮ ਦੀ ਵਸੂਲੀ ਵੀ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਇ ਸ ਔਰਤ ਨੇ ਚਕਮਾ ਦੇ ਕੇ ਵੱਖ ਵੱਖ ਭੇਸ ਬਦਲ ਕੇ
ਦਸ ਬਾਰ ਵਿਦੇਸ਼ ਯਾਤਰਾ ਵੀ ਕੀਤੀ ਹੈ।ਇਸ ਤਰ੍ਹਾਂ ਪੁਲਿਸ ਦੁਆਰਾ ਇ ਨ੍ਹਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।