Breaking News

ਕੁੜੀ ਨੇ ਫੋਨ ਕਰ ਮੁੰਡੇ ਨੂੰ ਬੁਲਾਇਆ ਪਿੱਪਲ ਦੇ ਕੋਲ ਤਾਂ ਦੇਖੋ ਕੀ ਹੋਇਆ !

ਲੜਕੀ ਵਾਰ-ਵਾਰ ਆਪਣੇ ਪ੍ਰੇਮੀ ਨੂੰ ਘਰੋਂ ਭੱਜਣ ਦੇ ਲ ਈ ਕਹਿੰਦੀ ਰਹਿੰਦੀ ਸੀ। ਪਰ ਉਸ ਦਾ ਪ੍ਰੇਮੀ ਇਸ ਗੱਲ ਨੂੰ ਨਜ਼ਰ-ਅੰਦਾਜ਼ ਕਰਦਾ ਸੀ ਅਤੇ ਹੌਂਸਲਾ ਰੱਖਣ ਦੇ ਲਈ ਕਹਿੰਦਾ।ਉਸ ਦਾ ਪ੍ਰੇਮੀ ਉਸ ਨੂੰ ਕਹਿੰਦਾ ਸੀ ਕਿ ਜਦੋਂ ਵੀ ਉਹ ਵਿਆਹ ਕਰਵਾਏਗਾ ਉਹ ਤੇਰੇ ਨਾਲ ਹੀ ਕਰਵਾਏਗਾ। ਇੱਕ ਦਿਨ ਲੜਕੀ ਉਸ ਨੂੰ ਰਾਤ ਦੇ ਸਮੇਂ ਪਿੱਪਲ ਦੇ ਹੇਠਾਂ ਬੁਲਾਉਂਦੀ ਹੈ।ਲ ੜ ਕਾ ਦਿੱਤੇ ਹੋਏ ਸਮੇਂ ਤੇ

ਓਥੇ ਪਹੁੰਚਦਾ ਹੈ ਅਤੇ ਦੋਵੇਂ ਗੱਲਾਂ ਕਰਦੇ ਹਨ।ਪਰ ਲੜਕੀ ਇੱਕੋ ਹੀ ਗੱ ਲ ਨੂੰ ਬਾਰ-ਬਾਰ ਦੁਹਰਾਉਂਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਅਸੀਂ ਭੱਜ ਚੱਲਦੇ ਹਾਂ।ਪਰ ਲੜਕਾ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਹੀ ਰਿਹਾ ਹੁੰਦਾ ਹੈ ਕਿ ਉਸਦੀ ਨਜ਼ਰ ਲੜਕੀ ਦੇ ਪਿਤਾ ਵੱਲ ਪੈਂਦੀ ਹੈ। ਜੋ ਕਿ ਰਾਤ ਦੇ ਹਨੇਰੇ ਵਿੱਚ ਆਪਣੀ ਲੜਕੀ ਨੂੰ ਲੱਭ ਰਿਹਾ ਹੁੰ ਦਾ ਹੈ।ਉਸਦੇ ਚਿਹਰੇ ਤੇ ਡਰ ਅਤੇ ਚਿੰਤਾ ਨੂੰ ਸਾਫ

ਦੇਖਿਆ ਜਾ ਸਕਦਾ ਸੀ।ਲੜਕਾ ਲੜਕੀ ਨੂੰ ਕਹਿੰਦਾ ਹੈ ਕਿ ਤੂੰ ਜ ਲ ਦੀ ਘਰ ਚਲੀ ਜਾ।ਉਸੇ ਸਮੇਂ ਉਹ ਕਹਿੰਦਾ ਹੈ ਕਿ ਕੱਲ੍ਹ ਤੇਰਾ ਜਨਮ ਦਿਨ ਵੀ ਹੈ ਤਾਂ ਲੜਕੀ ਹਾਂ ਵਿੱਚ ਜਵਾਬ ਦੇ ਕੇ ਆਪਣੇ ਪਿਤਾ ਤੋਂ ਪਹਿਲਾਂ ਘਰ ਪੁੱਜ ਜਾਂਦੀ ਹੈ।ਜਦੋਂ ਉਸ ਦਾ ਪਿਤਾ ਉਸ ਨੂੰ ਘਰ ਵੇਖਦਾ ਹੈ ਤਾਂ ਉਸ ਦੇ ਚਿਹਰੇ ਤੇ ਨੂਰ ਆ ਜਾਂਦਾ ਹੈ।ਲੜਕੀ ਆਪਣੇ ਪਿ ਤਾ ਨੂੰ ਕਹਿੰਦੀ ਹੈ ਕਿ ਉਹ ਆਪਣੀ ਸਹੇਲੀ ਦੇ ਘਰ ਗਈ

ਹੋਈ ਸੀ ਅਤੇ ਇਹ ਕਹਿ ਕੇ ਉਹ ਬਚ ਜਾਂਦੀ ਹੈ। ਅਗਲੇ ਦਿਨ ਲੜਕਾ ਆਪਣੀ ਸਹੇਲੀ ਦੇ ਲਈ ਗਿਫਟ ਲੈ ਕੇ ਕਿਸੇ ਬੱਚੇ ਦੇ ਹੱਥ ਉਸ ਨੂੰ ਭੇਜ ਦਿੰਦਾ ਹੈ।ਲੜਕੀ ਗਿਫਟ ਲੈ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਜਦੋਂ ਉਸ ਨੂੰ ਖੋਲ੍ਹਦੀ ਹੈ ਤਾਂ ਉਸ ਦੇ ਵਿੱਚ ਇਕ ਚਿੱਟੀ ਪਗੜੀ ਅਤੇ ਇੱਕ ਚਿੱਠੀ ਹੁੰਦੀ ਹੈ।ਚਿੱਠੀ ਵਿੱਚ ਲਿਖਿਆ ਹੁੰਦਾ ਹੈ ਕਿ ਬਾਪ ਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਹੁੰਦੀ ਹੈ।ਜੇਕਰ ਤੂੰ ਭੱਜ

ਜਾਵੇਗੀ ਤਾਂ ਉਹ ਕਿਸੇ ਸਾਹਮਣੇ ਵੀ ਆਪਣਾ ਸਿਰ ਉਠਾ ਕੇ ਨ ਹੀਂ ਜੀਅ ਸਕੇਗਾ।ਉਸ ਲੜਕੇ ਨੇ ਲਿਖਿਆ ਕਿ ਜਦੋਂ ਵੀ ਉਹ ਵਿਆਹ ਕਰਵਾਏਗਾ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਤੇਰੇ ਨਾਲ ਹੀ ਕਰਵਾਏਗਾ।ਇਸ ਲਈ ਹੁਣ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਣਾ ਜਿਸ ਦੇ ਨਾਲ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ।ਇਹ ਚਿੱਠੀ ਪ ੜ੍ਹ ਕੇ ਲੜਕੀ ਦਾ ਦਿਲ ਬਹੁਤ ਦੁਖੀ ਹੋਇਆ

ਅਤੇ ਉਹ ਸਮਝ ਗਈ ਕਿ ਮਾਂ-ਬਾਪ ਬੱਚਿਆਂ ਦੇ ਲਈ ਚੰਗਾ ਹੀ ਸੋ ਚ ਦੇ ਹਨ।ਇਸ ਲਈ ਅੱਜਕਲ੍ਹ ਦੀ ਨੌਜਵਾਨ ਪੀੜੀ ਨੂੰ ਸਮਝਦਾਰ ਹੋਣ ਦੀ ਜ਼ਰੂਰਤ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *