ਦੋਸਤੋ ਅੱਜਕੱਲ੍ਹ ਅਸੀਂ ਅਕਸਰ ਵੇਖਦੇ ਹਾਂ ਕਿ ਕਈ ਪਰਿਵਾਰਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਜਿਸ ਕਾਰਨ ਉਹ ਨਿਰਾਸ਼ ਹੋ ਗਏ ਹਨ।ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਲੋਕ ਕੁਝ ਅਜਿਹੀਆਂ ਗੱਲਾਂ ਸਿਖਾ ਦਿੰਦੇ ਸਨ ਜਿਸ ਨਾਲ ਕਿ ਅਜਿਹੀਆਂ ਸਮੱਸਿਆਵਾਂ ਪੈਦਾ ਨਹੀਂ ਸਨ ਹੁੰਦੀਆਂ।ਦੋਸਤੋ ਔਲਾਦ ਨਾ
ਹੋਣਾ ਸਰੀਰਕ ਕਮੀਆਂ ਤੋਂ ਇਲਾਵਾ ਹੋਰ ਵੀ ਕਈ ਕਮੀਆਂ ਨਾਲ ਜੁੜਿਆ ਹੋਇਆ ਹੈ।ਕਿਉਕਿ ਅੱਜ ਕੱਲ੍ਹ ਲੋਕ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਨ ਜਿਸ ਨਾਲ ਅੱਗੇ ਜਾ ਕੇ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।ਦੋਸਤੋ ਵਿਆਹ ਕਰਵਾਉਣ ਦੀ ਸਹੀ ਉਮਰ,20 ਤੋਂ 25 ਸਾਲ ਦੇ ਵਿਚਕਾਰ ਵਿਆਹ ਹੋ
ਜਾਣਾ ਚਾਹੀਦਾ ਹੈ।ਜੇਕਰ ਇਸ ਉਮਰ ਵਿੱਚ ਲੜਕੀਆਂ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਉਹਨਾਂ ਨੂੰ ਅੱਗੇ ਜਾ ਕੇ ਇਹ ਸਮੱਸਿਆਵਾਂ ਨਹੀਂ ਆਉਂਦੀਆਂ।ਇਸ ਤੋ ਇਲਾਵਾ ਵਿਆਹ ਸਮਾਗਮਾਂ ਦੇ ਵਿੱਚ ਲੜਕੀਆਂ ਪਪੀਤਾ ਖਾਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਕਰਦਾ ਹੈ।ਇਸ ਲਈ ਇਸ
ਨੂੰ ਖਾਣ ਦਾ ਵੀ ਕੋਈ ਨਿਸ਼ਚਤ ਸਮਾਂ ਹੁੰਦਾ ਹੈ।ਅੱਜ ਕੱਲ੍ਹ ਬਹੁਤ ਸਾਰੀਆਂ ਲੜਕੀਆਂ ਬੈਠ ਕੇ ਕੰਮ ਕਰਨਾ ਭੁੱਲ ਗਈਆਂ ਹਨ।ਜਿਸ ਨਾਲ ਉਹਨਾਂ ਦੀ ਸਰੀਰਕ ਬਨਾਵਟ ਇਸ ਪ੍ਰਕਾਰ ਦੀ ਹੋ ਗਈ ਹੈ ਉਨ੍ਹਾਂ ਨੂੰ ਅੱਗੇ ਜਾ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਸੋ ਦੋਸਤੋ ਜੇਕਰ ਤੁਸੀਂ ਵੀ
ਘਰ ਦੇ ਵਿੱਚ ਖੁਸ਼ੀਆਂ ਪੈਦਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਕੁੱਝ ਅਧਿਆਤਮਿਕ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।