Breaking News

ਸਰਵਾਈਕਲ ਤੋ ਹੋ ਪੇ੍ਸਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਅੱਜ ਦੀ ਵਿਅਸਤ ਜਿੰਦਗੀ ਵਿੱਚ ਵਿਅਕਤੀ ਕੋ ਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੀ ਸਿਹਤ ਵੱਲ ਧਿਆਨ ਦੇ ਸਕਣ।ਜਿਸ ਕਾਰਨ ਵਿਅਕਤੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਕੜ ਲੈਂਦੀਆਂ ਹਨ। ਅੱਜ ਕੱਲ ਸਰਵਾਇਕਲ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ।ਇਸ ਸਮੱਸਿਆ ਅਨੁਸਾਰ ਵਿਅਕਤੀ ਦੀ ਗ ਰ ਦ ਨ ਅਤੇ ਮੋਢਿਆਂ ਦੇ ਵਿੱਚ ਤੇਜ਼

ਦਰਦ ਹੋਣ ਲੱਗਦਾ ਹੈ।ਕਈ ਵਿਅਕਤੀਆਂ ਨੂੰ ਇਸ ਸਮੱਸਿਆ ਦੇ ਕਾਰਨ ਸਿ ਰ ਦੇ ਵਿੱਚ ਦਰਦ ਹੋਣ ਦੀ ਸਮੱਸਿਆ ਵੀ ਹੁੰਦੀ ਹੈ।ਅੱਜ ਅਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਕੁਝ ਤਕਨੀਕਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ।ਦੋਸਤੋ ਸਰਵਾਈਕਲ ਦੀ ਸਮੱਸਿਆ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੀ ਹੈ।ਅੱਜਕਲ ਦੀ ਨੌਜਵਾਨ ਪੀੜ੍ਹੀ ਬ ਹੁ ਤ ਸਾਰਾ ਸਮਾਂ ਫੋਨ ਲੈਪਟਾਪ ਦਾ

ਇਸਤੇਮਾਲ ਕਰਦੇ ਹਨ ਜਿਸ ਕਾਰਨ ਇਹ ਸਮੱਸਿਆ ਪੈਦਾ ਹੁੰ ਦੀ ਹੈ।ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਬਹੁਤ ਸਾਰੀਆਂ ਕਸਰਤਾਂ ਹਨ ਜੋ ਕੇ ਨਿਯਮਿਤ ਰੂਪ ਵਿੱਚ ਕਰਨੀਆਂ ਚਾਹੀਦੀਆਂ ਹਨ।ਦੋਸਤੋ ਸਭ ਤੋਂ ਪਹਿਲਾ ਆਪਣੇ ਇੱਕ ਹੱਥ ਵਿੱਚ ਦੂਸਰੇ ਹੱਥ ਨੂੰ ਫ਼ੜ ਕੇ ਮੁੱਠੀ ਬਣਾਉ ਅਤੇ ਫਿਰ ਆਪਣੇ ਸਿਰ ਦੇ ਪਿੱਛੇ ਬਾ ਹਾਂ ਨੂੰ ਲੈ ਕੇ ਜਾਉ।ਇਸੇ ਤਰ੍ਹਾਂ ਬਾਹਾਂ ਨੂੰ ਖੱਬੇ ਤੋਂ ਸੱਜੇ ਹਿਲਾਉ।ਪਰ

ਆਪਣੀ ਮੁੱਠੀ ਨੂੰ ਬੰਦ ਹੀ ਰੱਖਣਾ ਹੈ।ਇਸ ਕਸਰਤ ਨੂੰ ਰੋ ਜਾ ਨਾ ਕਰਨ ਦੇ ਨਾਲ ਸਰਵਾਈਕਲ ਦੀ ਸਮੱਸਿਆ ਤੋਂ ਬਹੁਤ ਰਾਹਤ ਮਿਲਦੀ ਹੈ।ਜੇਕਰ ਤੁਹਾਡੇ ਮੋਢਿਆਂ ਦੇ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ ਅਤੇ ਉਸ ਦਰਦ ਨੂੰ ਉਸ ਸਮੇਂ ਠੀਕ ਕਰਨ ਲਈ ਇੱਕ ਬਹੁਤ ਹੀ ਵਧੀਆ ਤਕਨੀਕ ਹੈ।ਜੇਕਰ ਤੁਹਾਡੇ ਖੱਬੇ ਮੋਢੇ ਦੇ ਵਿੱਚ ਦ ਰ ਦ ਹੋ ਰਿਹਾ ਹੈ ਤਾਂ ਆਪਣੇ ਖੱਬੇ ਅੰਗੂਠੇ ਨੂੰ ਸਾਈਡਾਂ ਤੋਂ ਮਸਾਜ

ਕਰੋ।ਜੇਕਰ ਤੁਹਾਡੇ ਸੱਜੇ ਮੋਢੇ ਵਿਚ ਦਰਦ ਹੈ ਤਾਂ ਆਪਣੇ ਸੱ ਜੇ ਅੰਗੂਠੇ ਨੂੰ ਸਾਈਡਾਂ ਤੋਂ ਮਸਾਜ ਕਰੋ।ਕਰੀਬ ਇੱਕ ਡੇਢ ਮਿੰਟ ਦੀ ਮਸਾਜ ਤੁਹਾਡੇ ਦਰਦ ਨੂੰ ਖ਼ਤਮ ਕਰਨ ਦੇਵੇਗੀ।ਦੋਸਤੋ ਸਰਵਾਈਕਲ ਦੀ ਸਮੱਸਿਆ ਦੇ ਕਾਰਨ ਗਰਦਨ ਤੇ ਉਭਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਜਗ੍ਹਾ ਤੇ ਸੋਜ਼ ਆਉਣੀ ਸ਼ੁਰੂ ਹੋ ਜਾਂਦੀ ਹੈ।ਇਸ ਸਮੱਸਿਆ ਤੋਂ ਰਾ ਹ ਤ ਪਾਉਣ ਦੇ ਲਈ ਅਨਾਨਾਸ ਦਾ ਰਸ ਜ਼ਰੂਰ

ਪੀਣਾ ਚਾਹੀਦਾ ਹੈ।ਇਸ ਵਿੱਚ ਕੁਝ ਅਜਿਹੇ ਪੋਸ਼ਕ ਤੱਤ ਹੁੰਦੇ ਹ ਨ ਜੋ ਸੋਜ਼ ਅਤੇ ਦਰਦ ਨੂੰ ਖਤਮ ਕਰਦੇ ਹਨ।ਇਸ ਲਈ ਦੋਸਤੋਸਰਵਾਇਕਲ ਦੇ ਮਰੀਜ਼ਾਂ ਨੂੰ ਇਹਨਾਂ ਤਿੰਨਾਂ ਤਕਨੀਕਾਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਇਸ ਸਮੱਸਿਆ ਤੋਂ ਰਾਹਤ ਜ਼ਰੂਰ ਪਾਓ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਬੂਟੇ ਦੇ ਬੀਜ ਖਾਣ ਨਾਲ ਮਿਲਣਗੇ ਐਨੇ ਫਾਇਦੇ !

ਤੁਲਸੀ ਬਹੁਤ ਹੀ ਫਾਇਦੇਮੰਦ ਪੌਦਾ ਮੰਨਿਆ ਜਾਂਦਾ ਹੈ। ਤੁਲਸੀ ਦੇ ਪੱ ਤੇ ਗੁਣਾਂ ਦਾ ਭੰਡਾਰ …

Leave a Reply

Your email address will not be published. Required fields are marked *