3 ਦਿਨ ਪੀ ਲਓ ਬਸ ਪੇਟ ਦੀਆਂ ਸਭ ਬਿਮਾਰੀਆਂ ਜੜ ਤੋ ਖਤਮ !

3 ਦਿਨ ਪੀ ਲਓ ਬਸ ਪੇਟ ਦੀਆਂ ਸਭ ਬਿਮਾਰੀਆਂ ਜੜ ਤੋ ਖਤਮ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਜੇਕਰ ਤੁ ਹਾ ਨੂੰ ਤੁਹਾਡੇ ਢਿੱਡ ਵਿੱਚ ਕਿਸੇ ਪ੍ਰਕਾਰ ਦੀ ਵੀ ਪ੍ਰਾਬਲਮ ਹੈ ਤਾਂ ਤੁਸੀ ਉਸ ਨੂੰ ਕਿਵੇ ਦੂਰ ਕਰ ਸਕਦੇ ਹੋ। ਇਸ ਦੇ ਲਈ ਅਸੀ ਤੁਹਾਨੂੰ ਇੱਕ ਘਰ ਵਿੱਚ ਤਿਆਰ ਹੁਣ ਵਾ ਲਾ ਨੁਸਖਾ।

ਦੋਸਤੋ ਕਈ ਲੋਕਾ ਨੂੰ ਇਸ ਨੁਸਖੇ ਦਾ ਪਤਾ ਹੈ। ਪਰ ਕਈ ਲੋਕਾ ਨੂੰ ਇ ਸ ਗੱਲ ਦਾ ਨਹੀ ਪਤਾ ਹੈ। ਦੋਸਤੋ ਜੋ ਕਤੀਰਾ ਗੂੰਦ ਹੁੰਦਾ ਹੈ। ਉਹ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਪਰ ਇਹ ਠੰਡਾ ਹੁੰਦਾ ਹੈ ਜਿਸ ਕਾਰਨ ਸਿਆਲਾ ਵਿੱਚ ਇਸ ਨੂੰ ਖਾਣਾ ਮੁ ਸ ਕ ਲ ਹੈ।

ਹੁਣ ਨੁਸਖੇ ਬਾਰੇ ਗੱਲ ਕਰਦੇ ਹਾਂ, ਦੋਸਤੋ ਸਭ ਤੋੰ ਪਹਿਲਾ ਤੁਸੀ ਪ ਤੀ ਲੇ ਦੇ ਵਿੱਚ ਇੱਕ ਦੁੱਧ ਦਾ ਗਲਾਸ ਗਰਮ ਕਰਨਾ ਹੈ। ਇਸ ਤੋੰ ਬਾਅਦ ਇਸ ਵਿੱਚ ਇੱਕ ਚਮਚਾ ਕਤੀਰਾ ਗੂੰਦ ਪਾਉਣਾ ਹੈ। ਫਿਰ ਇਸ ਦੇ ਵਿੱਚ ਲੋੜ ਅਨੁਸਾਰ ਗੁ ੜ ਪਾ ਦਿਉ।

ਇਸ ਤੋੰ ਬਾਅਦ ਉਸ ਨੂੰ ਕੋਸਾ ਜਿਹਾ ਗਰਮ ਕਰਕੇ ਪੀ ਲ ਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ