ਨਵੇ ਘਰ ਦੀ ਦੀਵਾਰ ਤੇ ਮਹਿਲਾ ਨੂੰ ਦਿਸਿਆ ਕੁਝ ਅਜਿਹਾ ਕਿ ਪੈਰਾਂ ਥੱਲਿਓ ਖਿਸਕੀ ਜਮੀਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅੌਰਤ ਦੇ ਨਾ ਲ ਵਾਪਰੀ ਘਟਨਾ ਉਸ ਨੇ ਆਪਣੇ ਨਵੇਂ ਖਰੀਦੇ ਘਰ ਦੀ ਦੀਵਾਰ ਦੇ ਵਿੱਚ ਚਿਣਿਆ ਹੋਇਆ ਕੁਝ ਅਜਿਹਾ ਦੇਖਿਆ। ਕਿ ਉਸ ਨੂੰ ਦੇਖਦਿਆਂ ਸਾਰ ਹੀ ਉਹ ਬੇਹੋਸ਼ ਹੋ ਗਈ। ਦੋਸਤੋ ਇਹ ਮਾਮਲਾ ਸਾਡੇ ਸਾਹਮਣੇ ਆ ਰਿਹਾ ਹੈ ਅਮਰੀਕਾ ਤੋਂ ਜਿਥੇ ਇਕ ਅੌਰਤ ਨੇ ਨਵਾਂ ਘਰ ਲਿਆ ਸੀ ਅ ਤੇ ਉਹ ਆਪਣੇ ਘਰ ਨੂੰ ਹਾਲੀ ਦੇਖ ਹੀ

ਆਈ ਸੀ। ਕਿ ਉਹ ਉਸ ਦੇ ਵਿੱਚ ਆਪਣਾ ਸਾਮਾਨ ਕਿ ਵੇਂ ਰੱਖੇਗੀ ਅਤੇ ਇਹ ਦੇਖਦਿਆਂ ਦੇਖਦਿਆਂ ਹੀ ਉਹ ਘਰ ਦੀ ਬੇਸਮੈਂਟ ਦੀ ਵਿੱਚ ਚਲੀ ਗਈ ਅਤੇ ਬੇਸਮੈਂਟ ਵਿਚ ਜਾ ਕੇ ਉਸਨੇ ਇੱਕ ਮੇਜ਼ ਦੇ ਹੇਠਾਂ ਦੇਖਿਆ ਤਾਂ ਇਕ ਬਹੁਤ ਹੀ ਡਰਾਵਣੀ ਡੌਲ ਦੀਵਾਰ ਦੇ ਵਿੱਚ ਚੀਣੀ ਹੋਈ ਸੀ। ਇਸ ਤੋਂ ਬਾਅਦ ਉਹ ਮਹਿਲਾ ਉਸ ਨੂੰ ਦੇਖਦਿਆਂ ਸਾਰ ਹੀ ਉੱ ਚੀ ਤਣੀ ਚੀਕ ਮਾਰ ਦਿੰਦੀ ਹੈ ਅਤੇ ਬੇਹੋਸ਼ ਹੋ ਕੇ

ਉੱਥੇ ਹੀ ਡਿੱਗ ਜਾਂਦੀ ਹੈ। ਉਸ ਦੀ ਚੀਕ ਸੁ ਣ ਕੇ ਉਸ ਦੀ ਛੋਟੀ ਭੈਣ ਉਸ ਨੂੰ ਦੇਖਣ ਆਉਂਦੀ ਹੈ ਅਤੇ ਫਿਰ ਜਦੋਂ ਉਹ ਵੀ ਉਹ ਖ਼ੌਫ਼ਨਾਕ ਮੰਜ਼ਰ ਦੇਖਦੀ ਹੈ ਤਾਂ ਡਰ ਜਾਂਦੀ ਹੈ ਅਤੇ ਉਸੇ ਸਮੇਂ ਉਸ ਦੀ ਤਸਵੀਰ ਖਿੱਚ ਕੇ ਟਵਿੱਟਰ ਉੱਤੇ ਸ਼ੇਅਰ ਕਰ ਦਿੰਦੀ ਹੈ। ਇਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਇਹ ਸਲਾਹ ਦਿੱਤੀ। ਕਿ ਉ ਹ ਇਸ ਘਰ ਨੂੰ ਛੱਡ ਦੇਵੇ ਅਤੇ ਕਈਆਂ ਨੇ ਉਸ ਨੂੰ ਇਹ ਸਲਾਹ ਦਿੱਤੀ।

ਕਿ ਉਹ ਇੱਥੇ ਪੂਜਾ ਪਾਠ ਕਰਵਾ ਲਵੇ ਜਾਂ ਫਿਰ ਚਰਚ ਦੇ ਲੋ ਕਾਂ ਨੂੰ ਸੱਦ ਕੇ ਇਸ ਘਰ ਨੂੰ ਠੀਕ ਕਰਵਾ ਲਵੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *