ਕੁੜੀ ਨੂੰ ਘੇਰਨ ਆਏ ਸੀ ਮੁੰਡੇ ਪਰ ਕੁੜੀ ਨੇ ਅੱਗੋ ਕਢਾਈਆ ਚੀਕਾਂ !

ਇੱਕ ਲੜਕੀ ਜੋ ਕਿ ਉੱਚੀ ਸੋਚ ਰੱਖਦੀ ਸੀ ਅਤੇ ਨ ਵੇਂ ਵਿਚਾਰਾਂ ਵਾਲੀ ਸੀ, ਉਸਨੂੰ ਪਿੰਡ ਵਾਲਿਆਂ ਨੇ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਅਸੀਂ ਉਸ ਲੜਕੀ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ। ਦਰਅਸਲ ਇੱਕ ਦਿਨ ਉਹ ਲੜਕੀ ਸ਼ਹਿਰ ਤੋਂ ਪਿੰਡ ਦੇ ਕੁਝ ਜ਼ਰੂਰੀ ਕੰਮ ਕਰਵਾ ਕੇ ਆ ਰਹੀ ਸੀ।ਰਸਤੇ ਵਿੱਚ ਉਸਨੂੰ ਕੁਝ ਮੁੰਡਿਆਂ ਨੇ ਘੇਰ ਲਿਆ ਅ ਤੇ ਉਸ ਨਾਲ ਬਦਸਲੂਕੀ ਕਰਨ

ਲੱਗ ਪਏ।ਬਦਸਲੂਕੀ ਇੰਨੀ ਵਧ ਗਈ ਕਿ ਉਸ ਲੜਕੀ ਨੂੰ ਆ ਪ ਣੀ ਜਾਨ ਬਚਾ ਕੇ ਉੱਥੋਂ ਭੱਜਣਾ ਪਿਆ। ਪਿੰਡ ਪਹੁੰਚ ਕੇ ਉਸ ਲੜਕੀ ਨੇ ਸਾਰੀ ਆਪ ਬੀਤੀ ਸੁਣਾ ਦਿੱਤੀ। ਇਸਤੋਂ ਬਾਅਦ ਉਨ੍ਹਾਂ ਲੜਕਿਆਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪਰ ਕੁਝ ਲੋਕਾਂ ਨੇ ਲੜਕੀ ਵਿੱਚ ਕਸੂਰ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਮੁੰਡਿਆਂ ਦਾ ਪੱ ਖ ਪੂਰਨ ਲੱਗ ਪਏ। ਦਰਅਸਲ ਉਹ ਲੜਕੀ

ਪਿੰਡ ਦਾ ਵਿਕਾਸ ਕਰਨਾ ਚਾਹੁੰਦੀ ਸੀ।ਉਹ ਪਿੰਡ ਵਿੱਚ ਸਕੂਲ ਅ ਤੇ ਹਸਪਤਾਲ ਖੋਲ੍ਹਣਾ ਚਾਹੁੰਦੀ ਸੀ।ਜਿਸ ਕਾਰਨ ਲਾਗਤਬਾਜੀ ਰੱਖਣ ਵਾਲੇ ਲੋਕ ਉਸ ਲੜਕੀ ਦੇ ਨਾਲ ਜ਼ਿੱਦ ਰੱਖਣ ਲੱਗ ਪਏ ਸਨ।ਪਰ ਜਦੋਂ ਸੱਚ ਸਾਹਮਣੇ ਆਇਆ ਕਿ ਲੜਕੀ ਨਹੀਂ ਬਲਕਿ ਲੜਕੇ ਗੱਲਤ ਸਨ ਤਾਂ ਪੂਰਾ ਪਿੰਡ ਫਿਰ ਤੋਂ ਲੜਕੀ ਦੇ ਨਾਲ ਜੁੜਨ ਲੱਗ ਪਿ ਆ।ਇਸਤੋਂ ਬਾਅਦ ਪਿੰਡ ਵਿੱਚ ਵਧੀਆ ਸਕੂਲ

ਅਤੇ ਹਸਪਤਾਲ ਬਣ ਗਏ।ਪੂਰੇ ਪਿੰਡ ਦਾ ਵਿਕਾਸ ਹੋ ਗਿਆ।ਅੱ ਜ ਉਹ ਲੜਕੀ ਪਿੰਡ ਦੀ ਸਰਪੰਚ ਦਾ ਅਹੁਦਾ ਸੰਭਾਲ ਰਹੀ ਹੈ।ਇਸ ਕਹਾਣੀ ਤੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਣੇ ਹੌਸਲੇ ਬੁਲੰਦ ਰੱਖੋ ਅਤੇ ਹਮੇਸ਼ਾ ਸੱਚ ਦਾ ਸਾਥ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

About admin

Check Also

ਮੈਡਮ ਦੀ ਇੱਜਤ ਲੁੱਟ ਵੀਡੀਓ ਕੀਤੀ ਵਾਇਰਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅ ਜਿ ਹੀ ਕਹਾਣੀ ਜਿਸ ਦੇ …

Leave a Reply

Your email address will not be published. Required fields are marked *