ਦੁਕਾਨ ਚੋ ਬਾਹਰ ਨਿਕਲੀ ਕੁੜੀ ਦੀਆਂ ਹਰਕਤਾਂ ਤੇ ਹੋਇਆ ਸੱਕ ਸੱਚ ਜਾਣ ਸਭ ਰਹਿ ਗਏ ਦੰਗ !

ਸ਼ੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾ ਇ ਰ ਲ ਹੁੰਦੀ ਰਹਿੰਦੀ ਹੈ। ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਚਰਚਾ ਵਿੱਚ ਬਣੀ ਹੋਈ ਹੈ।ਇਹ ਵੀਡੀਓ ਆਮ ਲੋਕਾਂ ਲਈ ਹਾਸਰਸ ਪੈਦਾ ਕਰ ਰਹੀ ਹੈ। ਪਰ ਦੁਕਾਨਦਾਰਾਂ ਲਈ ਇੱਕ ਬਹੁਤ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਦਰਅਸਲ ਇੱਕ ਲੜਕੀ ਸਾਪਿੰਗ ਮਾਲ ਵਿੱਚ ਜਾਂ ਦੀ ਹੈ ਅਤੇ ਉੱਥੇ ਬਹੁਤ ਸਾਰੀਆਂ ਜੀਨਾਂ ਚੋਰੀ

ਕਰ ਲੈਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਉਹ ਸਾਰੀਆਂ ਜੀਨਾਂ ਨੂੰ ਪਾ ਲੈਂਦੀ ਹੈ। ਜਦੋਂ ਉਹ ਬਾਹਰ ਨਿਕਲਣ ਲੱਗਦੀ ਹੈ ਤਾਂ ਸੁਰੱਖਿਆ ਕਰਮਚਾਰੀ ਨੂੰ ਉਸ ਉੱਤੇ ਸ਼ੱਕ ਹੁੰਦਾ ਹੈ।ਇਸਤੋਂ ਬਾਅਦ ਉਸਨੂੰ ਬਾਥਰੂਮ ਵਿੱਚ ਲਿਜਾਇਆ ਜਾਂਦਾ ਹੈ ਅਤੇ ਇੱਕ ਵੀਡੀਓ ਬਣਾਈ ਜਾਂਦੀ ਹੈ।ਇਸ ਵੀਡੀਓ ਵਿੱਚ ਉਹ ਇੱਕ ਤੋਂ ਬਾਅਦ ਇੱਕ ਜੀਨ ਖੋਲ੍ਹਦੀ ਹੈ।ਇਸੇ ਤਰ੍ਹਾਂ ਉਹ ਅੱਠ ਚੋਰੀ ਦੀਆਂ ਜੀਨਾਂ

ਉਤਾਰ ਦਿੰਦੀ ਹੈ ਅਤੇ ਨੋਵੀਂ ਉਸਦੀ ਆਪਣੀ ਹੁੰਦੀ ਹੈ।ਇਸ ਤਰ੍ਹਾਂ ਉਹ ਲੜਕੀ ਚੋਰੀ ਦੇ ਨਵੇਂ ਪੈਂਤਰੇ ਵਰਤ ਕੇ ਉੱਥੋਂ ਖਿਸਕਣਾ ਚਾਹੁੰਦੀ ਸੀ।ਪਰ ਉਸਦੀ ਚੋਰੀ ਫੜ੍ਹੀ ਗਈ।ਇਸ ਤਰ੍ਹਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ।ਇਹ ਵੀਡੀਓ ਮਜ਼ਾਕ ਦਾ ਰੂਪ ਧਾਰਨ ਕਰ ਚੁੱਕੀ ਹੈ।ਪਰ ਦੁਕਾਨਦਾਰਾਂ ਲਈ ਇਹ ਵੀਡੀਓ ਇੱਕ ਪਰੇਸ਼ਾਨੀ ਬਣੀ ਹੋਈ ਹੈ।ਹਾਲੇ ਤੱਕ ਇਹ ਪਤਾ

ਨਹੀਂ ਲੱਗਿਆ ਕਿ ਇਹ ਵੀਡੀਓ ਕਿਸ ਜਗ੍ਹਾ ਦੀ ਹੈ।ਪਰ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਦੁਕਾਨਦਾਰਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੈਡਮ ਦੀ ਇੱਜਤ ਲੁੱਟ ਵੀਡੀਓ ਕੀਤੀ ਵਾਇਰਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅ ਜਿ ਹੀ ਕਹਾਣੀ ਜਿਸ ਦੇ …

Leave a Reply

Your email address will not be published. Required fields are marked *