ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਯੂਪੀ ਦੇ ਬੁਲੰਦਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇੱਕ ਪਿਤਾ ਦੁਆਰਾ ਆਪਣੇ ਹੀ ਪੁੱਤਰ ਨੂੰ ਡੰਡਿਆਂ ਨਾਲ਼ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ
ਕਿ ਇਸ ਨੌਜਵਾਨ ਦੀ ਉਮਰ 26 ਸਾਲ ਹੈ,ਇਹ ਲੜਕਾ ਡੇਅਰੀ ਤੇ ਮਜ਼ਦੂਰੀ ਕਰਦਾ ਹੈ।ਹਰ ਮਹੀਨੇ ਦੀ ਤਨਖਾਹ ਉਹ ਆਪਣੇ ਪਿਤਾ ਨੂੰ ਦਿੰਦਾ ਸੀ ਅਤੇ ਉਸ ਦਾ ਪਿਤਾ ਸ਼ਰਾਬੀ ਸੀ।ਬੀਤੀ ਦਿਨ ਉਸ ਲੜਕੇ ਨੂੰ ਕਿਸੇ ਕਾਰਣ ਪੈਸੇ ਨਹੀਂ ਸਨ ਮਿਲੇ ਜਿਸ ਤੋਂ ਬਾਅਦ ਉਹ ਪਿਤਾ ਨੂੰ ਤਨਖਾਹ ਨਹੀਂ ਦਿੰਦਾ।
ਇਸ ਗੱਲ ਤੋਂ ਨਰਾਜ਼ ਹੋ ਕੇ ਸ਼ਰਾਬ ਦੇ ਵਿੱਚ ਟੁੰਨ ਪਿਤਾ ਨੇ ਮੁੰਡੇ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ।ਉਸ ਨੇ ਲੜਕੇ ਦੇ ਸਿਰ ਉਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ।ਬਹੁਤ ਦੇਰ ਕੁੱਟਮਾਰ ਤੋਂ ਬਾਅਦ ਉਸ ਲੜਕੇ ਨੇ ਦਮ ਤੋੜ ਦਿੱਤਾ।ਪੈਸੇ ਨਾ ਮਿਲਣ ਕਾਰਨ ਸ਼ਰਾਬ ਦੇ ਵਿੱਚ ਟੁੰਨ ਹੋਏ ਪਿਤਾ ਨੇ ਆਪਣੇ ਲੜਕੇ
ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਦੁਆਰਾ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੇ ਪਿਤਾ ਤੇ ਕਾਰਵਾਈ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਇਹ ਮਾਮਲਾ ਬਹੁਤ ਹੀ ਹੈਰਾਨੀ ਵਾਲਾ ਹੈ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।