Breaking News
Home / ਦੇਸੀ ਨੁਸਖੇ / ਐਲੋਵੀਰਾ ਚ ਇਹ ਦੋ ਚੀਜਾ ਮਿਲਾਕੇ ਚਿਹਰੇ ਤੇ ਲਗਾਓ ਫਿਰ ਦੇਖਿਓ !

ਐਲੋਵੀਰਾ ਚ ਇਹ ਦੋ ਚੀਜਾ ਮਿਲਾਕੇ ਚਿਹਰੇ ਤੇ ਲਗਾਓ ਫਿਰ ਦੇਖਿਓ !

ਹਰ ਇੱਕ ਇਨਸਾਨ ਖ਼ੂਬਸੂਰਤੀ ਦੀ ਇੱਛਾ ਰੱਖਦਾ ਹੈ।ਦੋਸਤੋ ਚਿਹਰੇ ਤੇ ਮੌਜੂਦ ਦਾਗ ਧੱਬਿਆਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ।ਇਨ੍ਹਾਂ ਨੂੰ ਖ਼ਤਮ ਕਰਨ ਦੇ ਲਈ ਬਹੁਤ ਸਾਰੇ ਲੋਕ ਬਿਊਟੀ ਪ੍ਰੋਡਕਟ ਇਸਤੇਮਾਲ ਕਰਦੇ ਹਨ।ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ

ਕਰਕੇ ਚਿਹਰੇ ਉੱਤੇ ਨਿਖਾਰ ਪੈਦਾ ਕੀਤਾ ਜਾ ਸਕਦਾ ਹੈ।ਸਭਤੋਂ ਪਹਿਲਾਂ ਤੁਸੀਂ ਦੋਸਤੋ ਤਾਜ਼ਾ ਐਲੋਵੇਰਾ ਲੈਣਾ ਹੈ ਅਤੇ ਇਸਦਾ ਇਸਤੇਮਾਲ ਚਿਹਰੇ ਤੇ ਕਰਨਾ ਹੈ ਅਤੇ ਮਸਾਜ ਕਰਨੀ ਹੈ।ਇਸਤੋਂ ਬਾਅਦ ਰਾਤ ਸੌਣ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਵਿੱਚ ਇੱਕ ਚਮਚ ਕੱਚਾ ਦੁੱਧ ਲੈ ਲਵੋ।

ਇਸ ਵਿੱਚ ਇੱਕ ਚਮਚ ਖੀਰੇ ਦਾ ਰਸ,ਇੱਕ ਚਮਚ ਗੁਲਾਬ ਜਲ, ਇੱਕ ਚੱਮਚ ਗਲਿਸਰੀਨ ਮਿਲਾ ਲਵੋ।ਇਸ ਵਿੱਚ ਐਲੋਵੇਰਾ ਦਾ ਟੁਕੜਾ ਪਾ ਕੇ ਇਸਦੀ ਸਹਾਇਤਾ ਦੇ ਨਾਲ ਚਿਹਰੇ ਤੇ ਮਸਾਜ ਕਰੋ।ਜੇਕਰ ਤੁਸੀਂ ਰੋਜ਼ਾਨਾ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਨਮੀ

ਆਵੇਗੀ ਅਤੇ ਨਿਖਾਰ ਦੇਖਣ ਨੂੰ ਮਿਲੇਗਾ।ਇਸ ਲਈ ਦੋਸਤੋ ਇਸ ਰੈਮਿਡੀ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਤੇ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!