Breaking News

ਬਣਨਾ ਤਾਂ ਖਿਡਾਰਨ ਸੀ ਪਰ ਹੋਣਾ ਕੁਝ ਹੋਰ ਸੀ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਐ ਸੀ ਕਹਾਣੀ ਜਿਸ ਤੋੰ ਸਾਨੂੰ ਸਿਰਫ ਇੱਕ ਹੀ ਸਿੱਖਿਆ ਮਿਲਦੀ ਹੈ ਕਿ ਸਿਰਫ ਗਰੀਬ ਹੀ ਮਾਰਿਆ ਜਾਂਦਾ ਹੈ। ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਘਰ ਦੀ ਕੁੜੀ ਸੀ। ਉਸ ਨੂੰ ਬਾਕੀ ਕੁੜੀਆ ਨੂੰ ਹਾਕੀ ਖੇਕਦਾ ਦੇਖ ਦੇ ਉਸ ਦਾ ਵੀ ਬਹੁਤ ਮੰਨ ਕਰਦਾ ਸੀ ਕਿ ਉਹ ਵੀ ਖੇਡੇ। ਪ ਰ ਘਰ ਦੀ ਗਰੀਬੀ ਕਾਰਨ ਉਹ ਨਹੀ ਖੇਡ ਸਕਦੀ ਸੀ।

ਫਿਰ ਉਹ ਅੱਧੀ ਛੁੱਟੀ ਵੇਲੇ ਹਰ ਰੋਜ ਹਾਕੀ ਖੇਡਣ ਲੱਗੀ। ਇਸ ਪ੍ਰ ਕਾ ਰ ਉਸ ਦਾ ਹਾਕੀ ਪ੍ਰਤੀ ਪਿਆਰ ਦੇਖ ਕੇ ਉਸ ਨੂੰ ਹਾਕੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਬਹੁਤ ਸਾਰੇ ਮੈਚ ਖੇਡੇ ਤੇ ਜਿੱਤੇ ਵੀ। ਫਿਰ ਇੱਕ ਦਿਨ ਉਸ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਸ਼ਗਨ ਦੇਣ ਜਾਣਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਉਸ ਦਾ ਮੰਨ ਇੰਨਾ ਖ ਰਾ ਬ ਹੋਈਆ ਕਿ ਉਸ ਦੀ ਮੌਤ ਹੀ ਹੋ ਗਈ। ਇਸ ਤੋੰ

ਬਾਅਦ ਉਸ ਪਿੰਡ ਵਾਲਿਆ ਦੇ ਜਿੰਨੇ ਮੂੰਹ ਉਨੀਆ ਗੱਲਾ ਬ ਣ ਗਇਆ। ਫਿਰ ਕੁੱਝ ਦਿਨ ਬਾਅਦ ਉਸ ਦੇ ਮਾਂ ਤੇ ਫਿਰ ਉਸ ਦੇ ਬਾਪ ਦੀ ਵੀ ਮੌਤ ਹੋ ਗਈ। ਇਸ ਤੋੰ ਬਾਅਦ ਘਰ ਦੇ ਵਿੱਚ ਬਚੀਆ ਇਕੱਲਾ ਘਰ ਦਾ ਚਿਰਾਗ। ਜੋ ਕਿ ਉੰਝ ਹੀ ਸ਼ਦਾਈ ਹੋ ਗਿਆ। ਫਿਰ ਉਹ ਸਾਰਾ ਦਿਨ ਆਪਣੇ ਮਾਂ ਦੀ ਚੁੰਨੀ, ਹੱਥ ਦੇ ਵਿੱਚ ਆਪਣੀ ਭੈ ਣ ਦੀ ਹਾਕੀ ਫੜ ਕੇ ਸਾਰਾ ਦਿਨ ਪਿੰਡ ਦੀਆ ਗਲੀਆ ਵਿੱਚ

ਘੁੰਮਦਾ ਰਹਿੰਦਾ। ਪਰ ਇੱਕ ਦਿਨ ਬਹੁਤ ਜਿਆਦਾ ਭੁੱਖ ਲੱ ਗ ਣ ਕਾਰਨ। ਪਰ ਖਾਣ ਨੂੰ ਕੁੱਝ ਨਹੀ ਮਿਲੀਅਾ ਅਤੇ ਇੱਕ ਦਿਨ ਉਸ ਦੀ ਮੌਤ ਹੋ ਗਈ। ਫਿਰ ਉਸ ਦੇ ਘਰ ਵਿੱਚੋ ਮੁਸ਼ਕ ਆਉਣ ਦੇ ਕਾਰਨ ਪਿੰਡ ਵਾਲਿਆ ਨੂੰ ਪਤਾ ਲੱਗਾ ਕਿ ਉਸ ਦੀ ਮੌ ਤ ਹੋ ਗਈ।

ਫਿਰ ਪਿੰਡ ਵਾਲਿਆ ਨੇ ਮਿਲ ਕੇ ਉਨ੍ਹਾਂ ਦੀ ਆਤਮਾ ਦੀ ਸ਼ਾ ਤੀ ਲਈ ਰਲ ਕੇ ਪਾਠ ਦਾ ਭੋਗ ਪਵਾ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *