Home / ਦੇਸੀ ਨੁਸਖੇ / ਸਿਰਫ ਤਿੰਨ ਰੁਪਏ ਚ ਪਾਓ ਗੋਡਿਆ ਦਾ ਦਰਦ ਕਮਰ ਦਰਦ ਹੱਥ ਪੈਰ ਦਰਦ ਤੋ ਛੁਟਾਕਾਰਾ !

ਸਿਰਫ ਤਿੰਨ ਰੁਪਏ ਚ ਪਾਓ ਗੋਡਿਆ ਦਾ ਦਰਦ ਕਮਰ ਦਰਦ ਹੱਥ ਪੈਰ ਦਰਦ ਤੋ ਛੁਟਾਕਾਰਾ !

ਦੋਸਤੋ ਅੱਜ ਕੱਲ ਪੇਟ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਜਿਵੇਂ ਕੇ ਪੇਟ ਦੇ ਵਿੱਚ ਕਬਜ਼ ਪੈਦਾ ਹੋਣ ਕਾਰਨ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਅਤੇ ਸਾਡਾ ਪੂਰਾ ਦਿਨ ਬੇਕਾਰ ਹੋ ਜਾਂਦਾ ਹੈ।ਬਹੁਤ ਸਾਰੇ ਲੋਕ ਕਬਜ਼ ਨੂੰ ਛੋਟੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ।

ਪਰ ਸਾਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ।ਕਿਉਂਕਿ ਇਸ ਦੇ ਨਾਲ ਸਰੀਰ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਕਬਜ਼ ਦੀ ਸਮੱਸਿਆ ਖ਼ਤਮ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਪੇਟ ਚੰਗੀ

ਤਰ੍ਹਾਂ ਸਾਫ ਹੋ ਜਾਂਦਾ ਹੈ।ਦੋਸਤੋ ਰਾਤ ਦੇ ਸਮੇਂ ਤੁਸੀਂ ਅੰਜੀਰ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈ ਅਤੇ ਸਵੇਰੇ ਇਸ ਦਾ ਸੇਵਨ ਕਰਨਾ ਹੈ। ਜੇਕਰ ਅਸੀਂ ਇਸ ਤਰੀਕੇ ਦੇ ਨਾਲ ਅੰਜੀਰ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਪੈਟ ਦੇ ਵਿੱਚੋਂ ਸਾਰਾ ਵਿਅਰਥ ਪਦਾਰਥ ਨਿਕਲ ਜਾਵੇਗਾ ਅਤੇ ਕਬਜ਼ ਦੀ ਸਮੱਸਿਆ

ਖਤਮ ਹੋ ਜਾਵੇਗੀ।ਇਸ ਤੋਂ ਇਲਾਵਾ ਦੋਸਤੋ ਜੇਕਰ ਅਸੀਂ ਮੁਨੱਕੇ ਦਾ ਸੇਵਨ ਕਰਦੇ ਹਾਂ ਤਾਂ ਉਸ ਦੇ ਨਾਲ ਵੀ ਸਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।ਮਨੱਕੇ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤੋ ਇਲਾਵਾ ਰਾਤ ਨੂੰ ਤੁਸੀਂ ਤ੍ਰਿਫਲਾ ਚੂਰਨ

ਨੂੰ ਕੋਸੇ ਪਾਣੀ ਦੇ ਨਾਲ ਸੇਵਨ ਕਰਨਾ ਹੈ ਇਸ ਦੇ ਨਾਲ ਸਵੇਰੇ ਪੇਟ ਸਾਫ ਹੋ ਜਾਵੇਗਾ।ਸੋ ਦੋਸਤੋ ਇਹਨਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਕਬਜ਼ ਦੀ ਸਮੱਸਿਆ ਖ਼ਤਮ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਾਈਫਾਈਡ ਤੋ ਦਿਵਾਏਗਾ ਰਾਹਤ ਇਹ ਘਰੇਲੂ ਤਰੀਕਾ !

ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਟਾਈਫਾਇਡ ਦੀ ਸਮੱਸਿਆਂ ਆ ਰਹੀ ਹੈ।ਲੋਕ ਦਵਾਈਆਂ ਖਾ …

Leave a Reply

Your email address will not be published.

error: Content is protected !!