ਦੋਸਤੋ ਲਿਫਟ ਇੱਕ ਅਜਿਹੀ ਚੀਜ਼ ਹੈ ਜੋ ਕਿ ਵੱਡੀਆਂ ਵੱ ਡੀ ਆਂ ਬਿਲਡਿੰਗਾਂ ਦੀ ਵਿੱਚ ਲਿਜਾਈ ਜਾਂਦੀ ਹੈ ਅਤੇ ਇਸ ਦੇ ਨਾਲ ਤੁਸੀਂ ਬਿਨਾਂ ਥੱਕੇ ਪੰਜਾਂ ਮਿੰਟਾਂ ਦੇ ਵਿੱਚ ਜਿੰਨੀ ਮਰਜ਼ੀ ਮੰਜ਼ਿਲ ਤੇ ਚੜ ਸਕਦੇ ਹੋ। ਪਰ ਅੱਜ ਅਸੀ ਤੁਹਾਨੂੰ ਲਿਫਟ ਦੇ ਵਿੱਚ ਵਾਪਰੀਆਂ ਕੁਝ ਅਜਿਹੀਆਂ ਘਟਨਾਵਾਂ ਸਮਝਾ ਰਹੀ ਹਾਂ ਜੋ ਕਿ ਬਹੁਤ ਹੀ ਹੈਰਾਨ ਕ ਰ ਦੇਣ ਵਾਲੀਆਂ ਸਨ।
ਦੋਸਤੋ ਪਹਿਲੀ ਘਟਨਾ ਦੇ ਵਿੱਚ ਦੋ ਔਰਤਾਂ ਲਿਫਟ ਦੇ ਅੰਦਰ ਆਉਂਦੀਆਂ ਹ ਨ ਅਤੇ ਆਉਂਦਿਆਂ ਸਾਰ ਹੀ ਉਹ ਕੱਲਰ ਦੀ ਨਾਲ ਲਿਫਟ ਦੇ ਆਲੇ ਦੁਆਲੇ ਪੇਂਟਿੰਗ ਕਰਨ ਲੱਗ ਜਾਂਦੀਆਂ ਹਨ। ਇਸ ਤੋਂ ਬਾਅਦ ਇੱਕ ਲੜਕੀ ਲਿਫਟ ਵਿੱਚ ਲੱਗਾ ਕੈਮਰਾ ਦੇਖ ਲੈਂਦੀ ਹੈ। ਫਿਰ ਉਹ ਦੂਸਰੀ ਕੁੜੀ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਇੰਚਾਰਜ ਨੂੰ ਜਾ ਕੇ ਮਾ ਸੀ ਮੰਗਦੀ ਹੈ।
ਅਤੇ ਫਿਰ ਲਿਫਟ ਵਿੱਚ ਸਾਰੀ ਗੰਦਗੀ ਨੂੰ ਮਿਟਾਉਂਦੀਆਂ ਹ ਨ। ਦੋਸਤੋ ਦੂਸਰੀ ਕੱਟਾਂ ਦੀ ਵਿਚ ਔਰਤ ਦੋ ਕੁੱਤਿਆਂ ਨੂੰ ਲੈ ਕੇ ਲਿਫਟ ਦੀ ਵੀ ਚਾਹੁੰਦੀ ਹੈ। ਪਰ ਇਕ ਕੁੱਤੀ ਦਾ ਪਟਾ ਯੂ ਕੇ ਰੱਸੀ ਨਾਲ ਲਿਫਟ ਦੇ ਬਾਹਰੀ ਰਹਿ ਜਾਂਦਾ ਹੈ। ਅਤੇ ਲਿਫਟ ਚੱਲ ਪੀਂਦੇ ਹਨ ਇਸ ਤੋਂ ਬਾਅਦ ਕੁੱਤਾ ਉੱਡ ਕੇ ਲਿਫਟ ਦੀ ਉੱਪਰ ਟੰਗ ਹੋ ਜਾਂ ਦਾ ਹੈ। ਜਿਸ ਤੋਂ ਬਾਅਦ ਉਹ ਮਹਿਲਾ ਪੂਰੀ ਜਾਨ ਲਗਾ ਕੇ ਉਸ ਕੁੱਤੇ
ਦੀ ਰੱਸੀ ਤੋੜ ਦਿੰਦੀ ਹੈ। ਜਿਸ ਤੋਂ ਬਾਅਦ ਉਸ ਕੁੱਤੇ ਦੀ ਜਾ ਨ ਬਚ ਜਾਂਦੀ ਹੈ। ਇਸ ਲਈ ਹਰ ਇੱਕ ਚੀਜ਼ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।