Home / ਦੇਸੀ ਨੁਸਖੇ / ਇਸ ਤਰਾ ਦਾ ਬਰਦਸਤ ਤਰੀਕਾ ਨੀ ਤੁਸੀ ਦੇਖਿਆ ਹੋਣਾ ਕੇਵਲ ਔਰਤਾ ਲਈ !

ਇਸ ਤਰਾ ਦਾ ਬਰਦਸਤ ਤਰੀਕਾ ਨੀ ਤੁਸੀ ਦੇਖਿਆ ਹੋਣਾ ਕੇਵਲ ਔਰਤਾ ਲਈ !

ਦੋਸਤੋ ਅੱਜ ਅਸੀਂ ਚੌਲਾਂ ਦੀ ਸਹਾਇਤਾ ਦੇ ਨਾਲ ਚਿਹਰੇ ਤੇ ਫੇਸੀਅਲ ਕਰਨਾ ਦੱਸਾਂਗੇ।ਸਭ ਤੋਂ ਪਹਿਲਾਂ ਅਸੀਂ ਚਾਵਲ ਲੈ ਲਵਾਂਗੇ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਪਾ ਕੇ ਦੋ ਘੰਟੇ ਲਈ ਭਿਉਂ ਕੇ ਰੱਖ ਦਿਆਂਗੇ।ਦੋ ਘੰਟੇ ਤੋਂ ਬਾਅਦ ਅਸੀਂ ਪਾਣੀ ਦੇ ਸਮੇਤ ਮਿਕਸੀ ਦੇ ਵਿੱਚ ਇਨ੍ਹਾਂ ਨੂੰ ਪੀਸ ਲਵਾਂਗੇ।ਹੁਣ

ਦੋਸਤੋ ਇਸ ਪੇਸਟ ਨੂੰ ਅਸੀਂ ਵੀ ਛਾਨਣੀ ਦੀ ਸਹਾਇਤਾ ਦੇ ਨਾਲ ਛਾਣ ਲਵਾਂਗੇ।ਹੁਣ ਅਸੀਂ ਇੱਕ ਸਾਫ ਕੜਾਹੀ ਦੇ ਵਿੱਚ ਚਾਵਲ ਦਾ ਪਾਣੀ ਲੈ ਲਵਾਂਗੇ ਅਤੇ ਇਸ ਨੂੰ ਅਸੀਂ ਹਲਕਾ ਹਲਕਾ ਗਰਮ ਕਰਾਂਗੇ ਤਾਂ ਜੋ ਇਹ ਸੰਘਣਾਂ ਹੋ ਜਾਵੇ।ਜਦੋਂ ਇਹ ਥੋੜ੍ਹਾ ਸੰਘਣਾ ਹੋ ਜਾਵੇ ਤਾਂ ਇਸ ਨੂੰ ਅਸੀਂ ਠੰਡਾ ਕਰ ਲਵਾਂਗੇ।ਇਸ

ਵਿੱਚ ਇੱਕ ਵਿਟਾਮਿਨ ਈ ਕੈਪਸੂਲ,1 ਚੱਮਚ ਐਲੋਵੇਰਾ ਜੈਲ,1 ਚੱਮਚ ਮੁਲਤਾਨੀ ਮਿੱਟੀ ਪਾਊਡਰ,ਇੱਕ ਚਮਚ ਗੁਲਾਬ ਜਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਫੇਸ ਪੈਕ ਨੂੰ ਤੁਸੀਂ ਆਪਣੇ ਸਾਫ-ਸੁਥਰੇ ਚਿਹਰੇ ਤੇ ਲਗਾ ਲੈਣਾ ਹੈ ਅਤੇ ਕਰੀਬ 20 ਮਿੰਟ ਲਗਾ ਰਹਿਣ ਦੇਣਾ ਹੈ।ਜਦੋ ਇਹ ਸੁੱਕ

ਜਾਵੇ ਤਾਂ ਤੁਸੀਂ ਕੋਟਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਇਸ ਨੂੰ ਸਾਫ ਕਰ ਦੇਣਾ ਹੈ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਤੇ ਗੁਲਾਬ ਜਲ ਲਗਾ ਕੇ ਥੋੜ੍ਹੀ ਦੇਰ ਮਸਾਜ ਕਰ ਲੈਣੀ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਆ ਜਾਵੇਗਾ।ਇਸ ਨੂੰ ਤੁਸੀਂ ਹਫ਼ਤੇ ਦੇ ਵਿਚ ਦੋ

ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!