ਦੋਸਤੋ ਅੱਜ ਅਸੀਂ ਤੁਹਾਨੂੰ ਆਕਾਸ਼ੀ ਬਿਜਲੀ ਦੀ ਤਾਕਤ ਬਾਰੇ ਦੱਸਾਂਗੇ। ਦੋਸਤੋ ਬਿਜਲੀ ਨਾਲ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਸਾਲ ਵਿਚ ਬਹੁਤ ਜਿਆਦਾ ਆ ਜਾਂਦੇ ਹਨ। ਦੋਸਤੋ ਜੇਕਰ ਕਿਸੇ ਤੇ ਬਿਜਲੀ ਡਿੱਗ ਜਾਵੇ ਤਾਂ ਉਸ ਦਾ ਕੀ ਹਾਲ ਹੁੰਦਾ ਹੈ। ਉਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਦੋਸਤੋ ਤੁਹਾਨੂੰ
ਦੱਸ ਦਈਏ ਕਿ ਆਕਾਸ਼ੀ ਬਿਜਲੀ 10 ਕਰੋੜ ਵੋਲਟੇਜ ਤੱਕ ਵੀ ਹੋ ਸਕਦੀ ਹੈ। ਦੋਸਤ ਅਕਾਸ਼ੀ ਬਿਜਲੀ ਦਾ ਤਾਪਮਾਨ ਸੂਰਜ ਦੀ ਸਤਾਹ ਤੋਂ 5 ਗੁਣਾ ਵੱਧ ਹੁੰਦਾ ਹੈ। ਜਿਸ ਉੱਤੇ ਬਿਜਲੀ ਡਿੱਗ ਜਾਂਦੀ ਹੈ ਉਸ ਦੇ ਬਚਣ ਦੇ ਚਾਂਸ ਬਹੁਤ ਘਟੀਆ ਤੇ ਹਨ। ਜਿਸ ਵੇਲੇ ਅਕਾਸ਼ੀ ਬਿਜਲੀ ਡਿੱਗਦੀ ਹੈ ਤਾਂ ਤੁਰੰਤ
ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਦੂਰ ਜੇਕਰ ਤੁਸੀਂ ਬਿਜਲੀ ਤੋਂ ਬਚਣ ਦੇ ਉਪਾਅ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀ ਇਸ ਦੀ ਪੂਰੀ ਵੀਡੀਓ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।