ਹੰਨੂਮਾਨ ਜੀ ਦੇ ਭਗਤ ਸੱਚੇ ਦਿਲੋਂ ਉਹਨਾਂ ਦੀ ਅ ਰਾ ਧ ਨਾ ਕਰਦੇ ਹਨ।ਅਸੀਂ ਬਹੁਤ ਸਾਰੇ ਅਜਿਹੇ ਕਿੱਸੇ ਸੁਣੇ ਹੋਣਗੇ,ਜਿਹਨਾਂ ਵਿੱਚ ਹਨੂੰਮਾਨ ਜੀ ਆਪਣੇ ਭਗਤਾਂ ਦੀ ਰੱਖਿਆ ਕਰਨ ਦੀ ਲਈ ਚਮਤਕਾਰ ਦਿਖਾਉਂਦੇ ਰਹੇ ਹਨ।ਅੱਜ ਅਸੀਂ ਅਜਿਹੀ ਹੀ ਇੱਕ ਸੱਚੀ ਘਟਨਾ ਤੁਹਾਨੂੰ ਦੱਸਣ ਜਾ ਰਹੇ ਹਾਂ।ਪੰਜਾਬ ਦੇ ਇੱਕ ਛੋਟੇ ਜਿ ਹੇ ਪਿੰਡ ਵਿੱਚ ਸ੍ਰੀ ਧਰ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ।
ਜੋ ਕਿ ਹੰਨੁਮਾਨ ਜੀ ਦਾ ਬਹੁਤ ਵੱਡਾ ਭਗਤ ਸੀ। ਉਹ ਹਰ ਸਮੇਂ ਹਨੂੰਮਾਨ ਜੀ ਦੀ ਭ ਗ ਤੀ ਵਿੱਚ ਲੀਨ ਰਹਿੰਦਾ ਸੀ। ਸ੍ਰੀਧਰ ਦਾ ਕਹਿਣਾ ਸੀ ਕਿ ਉਸ ਦਾ ਛੋਟਾ ਭਰਾ ਮਦਨ ਉਸ ਨਾਲ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਹਮੇਸ਼ਾ ਝਗੜਦਾ ਰਹਿੰਦਾ ਸੀ।ਮਦਨ ਚਾਹੁੰਦਾ ਸੀ ਕਿ ਸ੍ਰੀਧਰ ਆਪਣੀ ਸਾਰੀ ਜ਼ਮੀਨ ਉਸ ਦੇ ਨਾਮ ਕਰਵਾ ਦੇਵੇ। ਇਸ ਲਈ ਮ ਦ ਨ ਨੇ ਇੱਕ ਚਾਲ ਖੇਡੀ।ਉਸਨੇ ਸ੍ਰੀਧਰ ਦਾ
ਹਨੂੰਮਾਨ ਜੀ ਦੇ ਮੰਦਰ ਵਿੱਚ ਜਾਣਾ ਬੰਦ ਕਰਵਾ ਦਿੱਤਾ।ਅਗਲੇ ਦਿ ਨ ਜਦੋਂ ਸ੍ਰੀਧਰ ਮੰਦਰ ਵਿੱਚ ਪੂਜਾ ਕਰਨ ਦੇ ਲਈ ਜਾਣ ਲੱਗਾ ਤਾਂ ਉਸਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ। ਪੁਲਿਸ ਵਾਲਿਆਂ ਨੇ ਉਸ ਤੇ ਇਲਜ਼ਾਮ ਲਗਾਇਆ ਕਿ ਤੂੰ ਮੰਦਰ ਦਾ ਕੁਝ ਕੀਮਤੀ ਸਮਾਨ ਚੋਰੀ ਕੀਤਾ ਹੈ।ਉਸੇ ਦੌਰਾਨ ਮਦਨ ਵੀ ਉਥੇ ਆ ਜਾਂਦਾ ਹੈ ਅਤੇ ਉ ਹ ਸ੍ਰੀਧਰ ਨੂੰ ਕਹਿੰਦਾ ਹੈ ਕਿ ਇਹ ਸਭ ਉਸ ਨੇ ਹੀ
ਕਰਵਾਇਆ ਹੈ।ਇਸ ਤੋਂ ਬਾਅਦ ਸ੍ਰੀਧਰ ਮਨ ਵਿੱਚ ਹੀ ਹੰਨੁਮਾਨ ਜੀ ਨੂੰ ਯਾ ਦ ਕਰਨ ਲੱਗ ਪੈਂਦਾ ਹੈ।ਅਗਲੇ ਹੀ ਪਲ ਇੱਕ ਬਾਂਦਰ ਉਥੋਂ ਦੀ ਗੁਜ਼ਰਦਾ ਹੈ ਅਤੇ ਉਸ ਦੇ ਗਲ ਦੇ ਵਿੱਚ ਮੰਦਰ ਦਾ ਇੱਕ ਵਾਰ ਹੁੰਦਾ ਹੈ।ਇਹ ਸਭ ਦੇਖ ਮਦਨ ਹੈਰਾਨ ਹੋ ਜਾਂਦਾ ਹੈ,ਕਿਉਂਕਿ ਉਸਨੇ ਉਹ ਹਾਰ ਚੋਰੀ ਕੀਤਾ ਹੁੰਦਾ ਹੈ ਤਾਂ ਜੋ ਉਹ ਸ੍ਰੀਧਰ ਕੋਲੋਂ ਜ਼ਮੀਨ ਹ ੜੱ ਪ ਸਕੇ।ਇਸ ਘਟਨਾ ਤੋਂ ਬਾਅਦ ਮਦਨ ਸਮਝ ਜਾਂਦਾ
ਹੈ ਕਿ ਇਹ ਸਭ ਹੰਨੂਮਾਨ ਜੀ ਦੀ ਕਿਰਪਾ ਹੈ।ਇਸ ਤੋਂ ਬਾਦ ਸ੍ਰੀਧਰ ਖੁਸ਼ੀ ਖੁਸ਼ੀ ਮੰਦਰ ਵਿੱ ਚ ਜਾ ਕੇ ਹੰਨੂਮਾਨ ਜੀ ਦੀ ਪੂਜਾ ਕਰਨ ਲੱਗ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।