ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਉੱਤੇ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਇਕ ਵਾਇਰਲ ਵੀਡੀਓ ਹੋ ਰਹੀ ਹੈ। ਜਿਸਦੇ ਵਿਚ ਇਕ ਪੱਚੀ ਸਾਲਾ ਕੁੜੀ ਇਕ ਬਜ਼ੁਰਗ ਬੂਟੀ ਦੇ ਨਾਲ ਬੈਠੀ ਹੋਈ ਸੀ ਵੀਡੀਓ ਦੇਖਣ ਤੋਂ ਲੱਗ ਰਿਹਾ ਸੀ। ਜਿਵੇਂ ਦੋਨਾਂ ਦਾ ਵਿਆਹ ਹੋ ਗਿਆ ਹੋਵੇ ਅਤੇ ਉਹ ਸ਼ਗਨਾਂ ਦੀ ਉਡੀਕ ਕਰ ਰਹੇ ਸਨ। ਉਹ ਦੋਵੇਂ ਇਕੱਠੇ
ਬੈਠੇ ਸਨ ਅਤੇ ਵਿਆਹ ਵਾਲੀ ਜੋੜੀ ਵਿਚ ਦੋਵੇਂ ਸਨ। ਇਸ ਤੋਂ ਇਲਾਵਾ ਜਦੋਂ ਇਸ ਬਾਰੇ ਵਿੱਚ ਉਨ੍ਹਾਂ ਤੋਂ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਆਪਣੀ ਸਫ਼ਾਈ ਦੇ ਵਿਚ ਇਹ ਕਿਹਾ ਕਿ ਇਹ ਇਕ ਸ਼ਾਰਟ ਮੂਵੀ ਬਣ ਕਰ ਰਹੀ ਹੈ। ਅਤੇ ਕਿਸੇ ਨੇ ਇਹ ਛੋਟਾ ਜਿਹਾ ਸੀਨ ਕੱਟ ਕਰ ਕੇ ਵਾਇਰਲ ਕਰ ਦਿੱਤਾ ਹੈ। ਪਰ ਹੁਣ ਸੋਸ਼ਲ ਮੀਡੀਆ ਉੱਤੇ
ਇਸ ਬਾਰੇ ਵਿੱਚ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਦੋਵੇਂ ਗਾਨੇ ਖੇਡਦੇ ਦਿਖਾਈ ਦੇ ਰਹੇ ਹਨ ਪਤਾ ਨਹੀਂ ਦੋਸਤੋ ਸੱਚ ਕੀ ਹੈ। ਪਰ ਤੁਹਾਡਾ ਕੀ ਖ਼ਿਆਲ ਹੈ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।