ਦੋਸਤੋ ਸੰਗਰੂਰ ਜਿਲ੍ਹੇ ਦਾ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮੁੰਡਾ ਜਿਸ ਨੇ ਬਹੁਤ ਵੱਡਾ ਕਦਮ ਚੁੱਕ ਲਿਆ ਸੀ। ਜਿਸ ਕਾਰਨ ਹੁਣ ਅੱਜ ਉਹ ਇਸ ਦੁਨੀਆਂ ਤੇ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਉਸ ਮੁੰਡੇ ਦੀ
ਉਮਰ ਪੱਚੀ ਸਾਲ ਹੈ ਅਤੇ ਉਸ ਦਾ ਵਿਆਹ ਵੀ ਹੋ ਚੁੱਕਿਆ ਸੀ। ਉਸਦੇ ਮਾਤਾ ਪਿਤਾ, ਦੋ ਬੱਚੇ ਅਤੇ ਉਸਦੀ ਪਤਨੀ ਉਸਦੇ ਨਾਲ ਘਰ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਇਕ ਕੰਮ ਕਰਦਾ ਸੀ। ਜਿੱਥੇ ਉਸ ਦੀ ਤਨਖਾਹ ਪੰਜ ਹਜ਼ਾਰ ਰੁਪਏ
ਸੀ। ਜਿਸ ਕਾਰਨ ਉਹ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਕਮਜੋਰ ਸੀ ਅਤੇ ਇਸ ਸਮੱਸਿਆ ਕਾਰਨ ਹੁਣ ਉਸ ਨੇ ਵੱਡਾ ਕਦਮ ਚੁੱਕ ਲਿਆ ਸੀ। ਦੱਸਿਆ ਜਾ ਰਿਹਾ ਹੈ ਇਸ ਨੌਜਵਾਨ ਇੱਕ ਉੱਚੀ ਜਗਾ ਤੇ ਚੜ ਕੇ ਸ਼ਲਾਂਘ ਮਾਰ ਕੇ ਆਪਣੀ ਜਾਨ
ਗੁਆ ਦਿੱਤੀ ਹੈ। ਹੁਣ ਉਸ ਦੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਰੋਲ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।