ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਦੇਖਦੇ ਹਾਂ ਕਿ ਸਰੀਰ ਦੇ ਵਿੱਚ ਬਲਗ਼ਮ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ,ਜਿਸਦੇ ਨਾਲ ਖਾਂਸੀ ਜ਼ੁਕਾਮ ਦੀ ਸਮੱਸਿਆ ਪੈਦਾ ਹੁੰਦੀ ਹੈ। ਦੋਸਤੋ ਸਰਦੀਆਂ ਦੇ ਮੌਸਮ ਵਿੱਚ ਸਾਨੂੰ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਸਰੀਰ ਵਿੱਚ
ਬਲਗਮ ਪੈਦਾ ਹੁੰਦੀ ਹੈ।ਦੋਸਤੋ ਜੇਕਰ ਅਸੀਂ ਸਰਦੀਆਂ ਦੇ ਮੌਸਮ ਵਿੱਚ ਦੁੱਧ ਮੱਖਣ ਦਹੀਂ ਦਾ ਸੇਵਨ ਘੱਟ ਕਰਾਂਗੇ ਤਾਂ ਸਾਨੂੰ ਬਲਗਮ ਦੀ ਸਮੱਸਿਆ ਨਹੀਂ ਪੈਦਾ ਹੋਵੇਗੀ।ਇਸ ਤੋ ਇਲਾਵਾ ਦੋਸਤੋ ਜਿਹਨਾਂ ਚੀਜ਼ਾਂ ਦੇ ਵਿੱਚ ਪ੍ਰੋਟੀਨ ਵੱਧ ਮਾਤਰਾ ਦੇ ਵਿੱਚ ਮਿਲਦਾ ਹੈ ਉਹਨਾਂ ਦਾ ਸੇਵਨ ਵੀ ਸਾਨੂੰ ਸਰਦੀਆਂ ਦੇ
ਮੌਸਮ ਵਿੱਚ ਘੱਟ ਕਰਨਾ ਚਾਹੀਦਾ ਹੈ।ਕਿਉਂਕਿ ਅਜਿਹੀਆਂ ਚੀਜ਼ਾਂ ਦੇ ਨਾਲ ਸਰੀਰ ਵਿੱਚ ਬਲਗਮ ਪੈਦਾ ਹੁੰਦੀ ਹੈ।ਇਸ ਤੋ ਇਲਾਵਾ ਦੋਸਤੋ ਜਿਹਨਾਂ ਚੀਜ਼ਾਂ ਦੇ ਵਿੱਚ ਕੈਫ਼ੀਨ ਵੱਧ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਉਹ ਵੀ ਬਲਗਮ ਨੂੰ ਪੈਦਾ ਕਰਦੇ ਹਨ।ਇਸ ਤੋ ਇਲਾਵਾ ਸਰਦੀਆਂ ਦੇ ਮੌਸਮ ਵਿੱਚ
ਸਾਨੂੰ ਮਠਿਆਈ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ ਇਸ ਨਾਲ ਵੀ ਬਲਗ਼ਮ ਪੈਦਾ ਹੋ ਸਕਦੀ ਹੈ।ਸੋ ਦੋਸਤੋ ਇਹਨਾ ਗੱਲਾ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।