Breaking News
Home / ਦੇਸੀ ਨੁਸਖੇ / ਸਿਰਫ ਇੱਕ ਹਫਤਾ ਰਾਤ ਨੂੰ ਸੌਣ ਤੋ ਪਹਿਲਾ ਲਗਾਓ ਖੁਦ ਨੂੰ ਪਹਿਚਾਣ ਨਹੀ ਪਾਓਗੇ !

ਸਿਰਫ ਇੱਕ ਹਫਤਾ ਰਾਤ ਨੂੰ ਸੌਣ ਤੋ ਪਹਿਲਾ ਲਗਾਓ ਖੁਦ ਨੂੰ ਪਹਿਚਾਣ ਨਹੀ ਪਾਓਗੇ !

ਦੋਸਤੋ ਸਰਦੀਆਂ ਦੇ ਮੌਸਮ ਦੇ ਵਿੱਚ ਚਿਹਰੇ ਉੱਤੇ ਰੁੱਖਾਪਨ ਅਤੇ ਸਾਂਵਲਾਪਨ ਹੋਣਾ ਸ਼ੁਰੂ ਹੋ ਜਾਂਦਾ ਹੈ।ਇਸ ਮੌਸਮ ਦੇ ਵਿੱਚ ਚਿਹਰੇ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਕਾ ਦਸਾਂਗੇ ਜਿਸਦਾ ਇਸਤੇਮਾਲ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਰਾਤ ਨੂੰ

ਕਰਨਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਇੱਕ ਕਟੋਰੀ ਦੇ ਵਿੱਚ ਇੱਕ ਚੱਮਚ ਐਲੋਵੇਰਾ ਜੈੱਲ ਲੈ ਲਵੋ।ਇੱਕ ਵਿਟਾਮਿਨ ਈ ਕੈਪਸੂਲ ਅਤੇ 1 ਚੱਮਚ ਸ਼ਹਿਦ ਮਿਲਾ ਦੇਵੋ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਰਾਤ ਦੇ ਸਮੇਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਮਸਾਜ ਕਰਨੀ ਹੈ।

ਮਸਾਜ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਗੁਲਾਬ ਜਲ ਲਗਾ ਕੇ ਇਸ ਨੂੰ ਲੱਗਾ ਰਹਿਣ ਦੇਣਾ ਹੈ।ਸਵੇਰੇ ਤੁਸੀਂ ਆਪਣਾ ਚਿਹਰਾ ਪਾਣੀ ਦੇ ਨਾਲ ਸਾਫ ਕਰ ਲੈਣਾ ਹੈ। ਇਸ ਰੈਮਿਡੀ ਦਾ ਇਸਤੇਮਾਲ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।

ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਇਸ ਨੂੰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!