ਦੋਸਤੋ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਘਰਾਂ ਦੇ ਵਿੱਚ ਲੋਕਾਂ ਨੇ ਰਜਾਈਆਂ ਕਰ ਲਈਆ ਹਨ।ਪਰ ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਇੱਕ ਰਜਾਈ ਦੇ ਵਿੱਚੋਂ ਨਿਕਲਿਆ ਕੋਬਰਾ ਸੱਪ,ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ।ਦਰਅਸਲ ਦੋਸਤੋ ਸੋਸ਼ਲ ਮੀਡੀਆ
ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਇੱਕ ਘਰ ਨੂੰ ਦਿਖਾਇਆ ਜਾ ਰਿਹਾ ਹੈ ਜਿਥੇ ਕੇ ਰਜਾਈ ਦੇ ਵਿੱਚੋਂ ਕੋਬਰਾ ਸੱਪ ਨਿਕਲਿਆ।ਇਸ ਸੱਪ ਨੂੰ ਫੜਨ ਦੇ ਲਈ ਕਮਲਪ੍ਰੀਤ ਸਿੰਘ ਜੋ ਕਿ ਸੱਪ ਫੜਨ ਦਾ ਕੰਮ ਕਰਦੇ ਹਨ ਉਸ ਨੂੰ ਬੁਲਾਇਆ ਗਿਆ।ਕਮਲਪ੍ਰੀਤ ਨੇ ਉਸੇ ਵੇਲੇ ਰੈਸਕਿਉ ਕੀਤਾ
ਅਤੇ ਉਥੇ ਜਾਕੇ ਰਜਾਈ ਵਿੱਚੋਂ ਕੋਬਰਾ ਸੱਪ ਨੂੰ ਬਾਹਰ ਕੱਢ ਕੇ ਉਸ ਨੂੰ ਬੋਰੀ ਦੇ ਵਿੱਚ ਪਾ ਦਿੱਤਾ।ਲੋਕਾਂ ਨੇ ਇਸ ਹਾਲ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।ਇਸ ਲਈ ਤੁਹਾਨੂੰ ਵੀ ਕੋਈ ਚੀਜ਼ ਵਰਤਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਚਾਹੀਦਾ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।