ਇਸ ਆਲੀਸਾਨ ਘਰ ਚ ਰਹਿਣ ਦੇ ਮਿਲ ਰਹੇ ਨੇ ਪੈਸੇ ਜੇ ਤੁਸੀ ਚਾਹੁੰਦੇ ਹੋ ਰਹਿਣਾ ਤਾ ਦੇਖੋ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੇ ਘਰ ਦੇ ਬਾਰੇ ਵਿਚ ਜਿਥੇ ਰਹਿਣ ਦੀ ਤੁਹਾਨੂੰ ਪੈਸੇ ਦੇਣਾ ਨਹੀਂ ਸਗੋਂ। ਤੁਹਾਨੂੰ ਤਿੰਨ ਦਿਨ ਰਹਿਣ ਤੋਂ ਬਾਅਦ ਉਹ ਘਰ ਦੇ ਮਾਲਕ ਤੁਹਾਨੂੰ ਪੰਜਾਹ ਹਜ਼ਾਰ ਰੁਪਏ ਦੇਣਗੇ। ਦੋਸਤੋ ਇਹ ਜਾਣਕਾਰੀ ਸੁਣਦਿਆਂ ਹੀ

ਤੁਹਾਨੂੰ ਲੱਗਾ ਹੋਵੇਗਾ। ਕਿ ਉਸ ਘਰ ਦੀ ਵਿੱਚ ਪੱਖਾ ਕੋਈ ਭੂਤ ਪ੍ਰੇਤ ਰਹਿੰਦੇ ਹੋਣਗੇ। ਪਰ ਅਸਲ ਵਿੱਚ ਇਹ ਘਰ ਵੀ ਇੱਕ ਕੰਪਨੀ ਨੇ ਬਣਾਇਆ ਹੈ ਅਤੇ ਉਸ ਕੰਪਨੀ ਨੂੰ ਕੁਝ ਅਜਿਹੇ ਲੋਕ ਚਾਹੀਦੇ ਹਨ। ਜੋ ਕਿ ਇਸ ਘਰ ਵਿੱਚ ਰਹਿਣ ਅਤੇ ਦੱਸ ਸਕਣ ਕਿ ਇਹ

ਘਰ ਅਜਿਹਾ ਹੈ ਤਾਂ ਜੋ ਉਨ੍ਹਾਂ ਨੂੰ ਟੈਕਸ ਨਾ ਭਰਨਾ ਪਵੇ। ਜਿਸ ਤੋਂ ਬਾਅਦ ਤਿੰਨ ਦਿਨ ਰਹਿਣ ਤੋਂ ਬਾਅਦ ਤੁਹਾਨੂੰ ਪੰਜ ਸੌ ਪੌਂਡ ਦਿੱਤੇ ਜਾਣਗੇ। ਜੋ ਕਿ ਲਗਪਗ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਬਣਨਗੇ ਦੋਸਤੋ ਇਹ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਹੈ।

ਇਸ ਬਾਰੇ ਵਿਚ ਜਾਣਕਾਰੀ ਲੈਣ ਬੇਰੀ ਹੇਠ ਦਿੱਤੀ ਵੀਡੀਓ ਨੂੰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *