Home / ਵਾਇਰਲ / ਬੌਨਾ ਬਾਬਾ ਅਤੇ ਉਸ ਦੀ ਮਾ ਦੀ ਅਸਲੀਅਤ ਆਈ ਸਾਹਮਣੇ ਅਚਾਨਕ ਮਾਰਿਆ ਛਾਪਾ ਦੇਖੋ !

ਬੌਨਾ ਬਾਬਾ ਅਤੇ ਉਸ ਦੀ ਮਾ ਦੀ ਅਸਲੀਅਤ ਆਈ ਸਾਹਮਣੇ ਅਚਾਨਕ ਮਾਰਿਆ ਛਾਪਾ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਗੱਲਾਂ ਬਾਰੇ ਚ ਜਿਸ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਦੋਸਤੋ ਪੰਜਾਬ ਦੀ ਵਿੱਚ ਅੱਜਕੱਲ੍ਹ ਬਹੁਤ ਜ਼ਿਆਦਾ ਲੋਕ ਅੰਧ ਵਿਸ਼ਵਾਸੀ ਹੋ ਰਹੇ ਹਨ। ਕਿਉਂਕਿ ਦੋਸਤੋ ਜੇਕਰ ਕਿਸੇ ਵੀ ਪਰਿਵਾਰ ਦੇ ਵਿੱਚ ਕੋਈ ਬੱਚਾ ਜੰਮਦਾ

ਇਹ ਜੋ ਕਿ ਬਹੁਤੀ ਜ਼ਿਆਦਾ ਛੋਟੇ ਕੱਦ ਦਾ ਹੋਵੇ ਜਾਂ ਫਿਰ ਉਹ ਜੁੜਵਾ ਹੋਣ ਦੀ ਥਾਂ ਉਨ੍ਹਾਂ ਦੇ ਅੰਗ ਪੈਰ ਜੁੜੇ ਹੋਣ ਤਾਂ ਦੋਸਤੋ ਲੋਕ ਉਸ ਨੂੰ ਭਗਵਾਨ ਦਾ ਰੂਪ ਦੱਸ ਦਿੰਦੇ ਹਨ। ਦੋਸਤੋ ਭਗਵਾਨ ਦਾ ਰੂਪ ਕਹਿ ਸਕਦੇ ਹਾਂ ਪਰ ਉਨ੍ਹਾਂ ਨੂੰ ਭਗਵਾਨ ਵੀ ਮੰਨ ਲੈਂਦੇ ਹਨ ਅਤੇ ਉਨ੍ਹਾਂ ਨੂੰ ਮੱਥਾ ਟੇਕਣ ਲੱਗ ਜਾਂਦੇ ਹਨ।

ਇਸ ਪ੍ਰਕਾਰ ਦੂਰੋਂ ਦੂਰੋਂ ਲੋਕ ਉਨ੍ਹਾਂ ਨੂੰ ਮੱਥਾ ਟੇਕਣ ਲਈ ਆਉਂਦੇ ਹਨ ਪਰ ਦੋਸਤੋ ਇਹ ਸਭ ਅੰਧ ਵਿਸ਼ਵਾਸ ਹੁੰਦਾ ਹੈ। ਕਿਉਂਕਿ ਦੋਸਤੋ ਜੇਕਰ ਢਿੱਡ ਦੇ ਵਿੱਚ ਦੋ ਬੱਚੇ ਹਨ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਬੱਚਾ ਜਨਮ ਲਵੇ ਤਾਂ ਦੂਸਰੇ ਬੱਚੇ ਦੇ ਅੰਗ ਵੀਹ ਪਹਿਲੇ ਬੱਚੇ ਦੇ ਸਰੀਰ ਨਾਲ ਹੀ ਜੁੜ ਜਾਂਦੇ ਹਨ ਜਿਸ

ਕਾਰਨ ਅਜਿਹਾ ਕੁਝ ਹੁੰਦਾ ਹੈ। ਦੋਸਤੋ ਅਸਲ ਵਿੱਚ ਇਹ ਵੀ ਇੱਕ ਬਿਮਾਰੀ ਹੀ ਹੁੰਦੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!