ਦੋਸਤੋ ਤੁਸੀਂ ਮਾਤਾ ਦੇ ਬਹੁਤ ਚਮਤਕਾਰ ਸੁਣੇ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਚਮਤਕਾਰ ਦੱਸਣ ਜਾ ਰਹੇ ਹਾਂ, ਇਹ ਬਿਲਕੁਲ ਹੀ ਹੈਰਾਨ ਕਰ ਦੇਣ ਵਾਲਾ ਹੈ। ਉਸ ਤੋਂ ਇਹ ਮਾਮਲਾ ਆਗਰਾ ਤੋਂ ਸਾਹਮਣੇ ਆ ਰਿਹਾ ਹੈ। ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ
ਜਦੋਂ ਅੰਗਰੇਜ਼ਾਂ ਨੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਉਨ੍ਹਾਂ ਨੇ ਇਹ ਸੋਚਿਆ ਸੀ। ਕਿ ਭਾਰਤ ਦੇ ਵਿੱਚ ਉਹ ਆਗਰਾ ਦੇ ਵਿੱਚ ਇੱਕ ਰੇਲਵੇ ਲਾਈਨ ਵਿਛਾਉਣ ਦੇ ਜੋ ਕਿ ਇੱਕ ਜੰਗਲ ਦੇ ਵਿੱਚ ਲਈ ਜਾਵੇਗੀ। ਪਰ ਜੰਗਲ ਦੇ ਰਸਤੇ ਵਿੱਚ ਇੱਕ ਚਮੁੰਡਾ
ਦੇਵੀ ਦਾ ਮੰਦਰ ਆਉਂਦਾ ਸੀ। ਜਿਸ ਨੂੰ ਅੰਗਰੇਜ਼ਾਂ ਨੇ ਬਹੁਤ ਵਾਰ ਹਟਾੳੁਣ ਦੀ ਕੋਸ਼ਿਸ਼ ਕੀਤੀ। ਪਰ ਉਹ ਮੰਦਰ ਨਾ ਹਟਿਆ। ਜਿਸ ਕਾਰਨ ਆਖਰ ਉਨ੍ਹਾਂ ਨੂੰ ਟ੍ਰੇਨ ਦਾ ਰਸਤਾ ਹੀ ਬਦਲਣਾ ਪਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਰੁਚੀ
ਵੀਡੀਓ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।