Breaking News
Home / ਦੇਸੀ ਨੁਸਖੇ / ਤਿੰਨ ਦਿਨ ਚ ਬਵਾਸੀਰ ਨੂੰ ਕਰੋ ਜੜ ਤੋ ਖਤਮ ਮਿਲਣਗੇ ਇਹ ਸੰਕੇਤ !

ਤਿੰਨ ਦਿਨ ਚ ਬਵਾਸੀਰ ਨੂੰ ਕਰੋ ਜੜ ਤੋ ਖਤਮ ਮਿਲਣਗੇ ਇਹ ਸੰਕੇਤ !

ਬਵਾਸੀਰ ਦੀ ਸਮੱਸਿਆ ਬਹੁਤ ਸਾਰੀ ਪਰੇਸ਼ਾਨੀ ਪੈਦਾ ਕਰਦੀ ਹੈ ਅਤੇ ਇਸ ਦਾ ਦਰਦ ਵੀ ਭਿਆਨਕ ਹੁੰਦਾ ਹੈ।ਦੋਸਤੋ ਜੇਕਰ ਸਾਡੇ ਪੇਟ ਦੇ ਵਿੱਚ ਲੰਬੇ ਸਮੇਂ ਤੋਂ ਕਬਜ਼ ਦੀ ਸਮੱਸਿਆ ਹੈ ਅਤੇ ਸਾਡਾ ਪੇਟ ਸਹੀ ਤਰੀਕੇ ਨਾਲ ਸਾਫ ਨਹੀਂ ਹੁੰਦਾ ਤਾਂ ਸਾਨੂੰ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ।ਇਹ

ਸਮੱਸਿਆ ਜ਼ਿਆਦਾਤਰ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਨੂੰ ਕਬਜ਼ ਦੀ ਸਮੱਸਿਆ ਵਾਲੇ ਲੋਕਾਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਹੁੰਦੀ ਹੈ।ਜੇਕਰ ਬਵਾਸੀਰ ਦੀ ਸਮੱਸਿਆ ਜਿਆਦਾ ਸਮੇਂ ਤੱਕ ਰਹੇ ਤਾਂ ਇਹ ਅੱਗੇ ਜਾ ਕੇ ਕੈਂਸਰ ਦਾ ਰੂਪ ਵੀ ਲੈ ਸਕਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਨੁਸਖੇ ਦੱਸਾਂਗੇ

ਜਿਸ ਦਾ ਇਸਤੇਮਾਲ ਕਰਕੇ ਬਵਾਸੀਰ ਦੀ ਸਮੱਸਿਆ ਨੂੰ ਕੀਤਾ ਜਾ ਸਕਦਾ ਹੈ।ਦੋਸਤੋ ਤੁਸੀਂ ਹਲਦੀ ਦੇ ਵਿੱਚ ਨਾਰੀਅਲ ਦਾ ਤੇਲ ਮਿਕਸ ਕਰਕੇ ਬਵਾਸੀਰ ਵਾਲੇ ਸਥਾਨ ਤੇ ਹਲਕੇ ਹੱਥਾਂ ਦੇ ਨਾਲ ਲਗਾਉਣਾ ਹੈ। ਅਜਿਹਾ ਜੇਕਰ ਤੁਸੀਂ ਤਿੰਨ ਦਿਨ ਕਰਦੇ ਹੋ ਤਾਂ ਬਵਾਸੀਰ ਦੀ ਸਮੱਸਿਆ ਖਤਮ ਹੋ ਜਾਵੇਗੀ।

ਜੇਕਰ ਬਵਾਸੀਰ ਹਾਲੇ ਤੱਕ ਪਹਿਲੀ ਸਟੇਜ ਉੱਤੇ ਹੈ ਤਾਂ ਤੁਸੀਂ ਹਲਦੀ ਦੇ ਵਿੱਚ ਦੇਸੀ ਘਿਉ ਮਿਕਸ ਕਰਕੇ ਲਗਾ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਫਾਸਟ ਫੂਡ ਮਾਸ ਅਤੇ ਮਿਰਚ-ਮਸਾਲੇ ਵਾਲੇ ਭੋਜਨ ਦਾ ਇਸਤੇਮਾਲ ਨਹੀਂ ਕਰਨਾ।ਕੁਝ ਦਿਨ ਇਸ ਦਾ ਇਸਤੇਮਾਲ ਕਰਨ ਤੇ ਬਵਾਸੀਰ ਦੀ ਸਮੱਸਿਆ

ਖਤਮ ਹੋ ਜਾਂਦੀ ਹੈ।ਇਸਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!