ਸੌਂ ਸਾਲ ਪੁਰਾਣੀ ਕਬਰ ਦੇ ਵਿੱਚੋਂ ਨਿਕਲੀ ਅਜਿਹੀ ਚੀਜ਼,ਜਿਸ ਨੂੰ ਦੇਖ ਕੇ ਇੱਕ ਵਿਅਕਤੀ ਦੇ ਨਿਕਲੇ ਪਸੀਨੇ।ਦਰਅਸਲ ਇਹ ਘਟਨਾ ਕੈਲੇਫੋਰਨੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਇਹ ਘਟਨਾ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ।ਦੋਸਤੋ ਪੈਰਾਂ ਨੌਰਮਲ ਐਕਟੀਵਿਟੀ
ਦੇ ਨਾਲ ਇਹ ਮਾਮਲਾ ਸਬੰਧਤ ਹੈ।ਦਰਅਸਲ ਇੱਕ ਕਬਰ ਦੇ ਵਿੱਚੋਂ ਉਸ ਵਿਅਕਤੀ ਨੂੰ ਵਾਲ ਬਾਹਰ ਨਿਕਲੇ ਹੋਏ ਦਿਖਾਈ ਦਿੱਤੇ ਜਿਸ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਨੇ ਇਹ ਵੀਡੀਓ ਬਣਾ ਕੇ ਸ਼ੇਅਰ ਕੀਤੀ।ਜਿਸ ਤੋਂ ਬਾਅਦ ਲੋਕਾਂ ਨੇ ਇਸ ਉੱਤੇ ਆਪਣੀ ਵੱਖ-ਵੱਖ
ਰਾਏ ਦਿੱਤੀ। ਦਰਅਸਲ ਇਹ ਕਬਰ ਸੌ ਸਾਲ ਪੁਰਾਣੀ ਹੈ ਅਤੇ ਇਹ ਸੀਮੰਟ ਦੀ ਬਣੀ ਹੋਈ ਹੈ।ਇਸ ਕਬਰ ਦੇ ਵਿੱਚ ਦਰਾੜ ਪਈ ਹੋਈ ਹੈ ਜਿਸ ਦੇ ਵਿੱਚੋਂ ਵਾਲ ਨਿਕਲੇ ਹੋਏ ਦਿਖਾਈ ਦੇ ਰਹੇ ਹਨ।ਉਸ ਵਿਅਕਤੀ ਨੇ ਇਹ ਕਿਹਾ ਹੈ ਕਿ ਜੇਕਰ ਇਹ ਕਬਰ ਇੰਨੀ ਜ਼ਿਆਦਾ ਪੁਰਾਣੀ ਹੈ ਤਾਂ ਇਹ
ਵਾਲ ਪਹਿਲਾਂ ਕਿਸੇ ਨੇ ਕਿਉਂ ਨਹੀਂ ਦੇਖੇ।ਇਸ ਖਬਰ ਨੂੰ ਸੋਸ਼ਲ ਮੀਡੀਆ ਅਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ
ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।