ਜਾਦੂ ਦਿਖਾਉਣ ਲਈ ਗੱਡੇ ਚ ਜਾ ਬੈਠਿਆ ਸਖਸ ਫਿਰ ਹੋਇਆ ਕੁਝ ਅਜਿਹਾ !

ਵਾਇਰਲ

ਦੋਸਤੋ ਅੱਜ ਅਸੀ ਯੂਪੀ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਦੱਸਣ ਜਾ ਰਹੇ ਹਾਂ, ਜਿਸ ਦੇ ਵਿੱਚ ਦੱਸੀਆਂ ਜਾ ਰਿਹਾ ਹੈ। ਕਿ ਜਾਦੂ ਦਿਖਾਉਣ ਦੇ ਚੱਕਰ ਵਿਚ ਇਕ ਜਵਾਨ ਮੁੰਡੇ ਦੀ ਮੌਤ ਹੋ ਜਾਂਦੀ ਹੈ। ਦੋਸਤੋ ਇਹ ਮਾਮਲਾ ਯੂਪੀ ਤੋਂ ਸਾਹਮਣੇ ਆਈ

ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਜਾਦੂਗਰ ਨੇ ਜਾਦੂ ਦਿਖਾਉਣ ਦੇ ਲਈ ਇੱਕ ਧੀਰਜ ਨਾਮ ਦਾ ਮੁੰਡਾ ਜੋ ਕਿ ਜਵਾਨ ਉਮਰ ਦਾ ਸੀ। ਉਸ ਨੂੰ ਇੱਕ ਟੋਇਆਂ ਖੱਡਿਆਂ ਅਤੇ ਉਸਦੇ ਵਿੱਚ ਦੱਬ ਦਿੱਤਾ ਇਸ ਤੋਂ ਬਾਅਦ ਉਸ ਨੇ ਕਿਹਾ। ਕਿ ਉਹ ਬਾਰਾਂ ਘੰਟੇ

ਬਾਅਦ ਇਸ ਮੁੰਡੇ ਨੂੰ ਜਦੋਂ ਬਾਹਰ ਕੱਢਿਆ ਤਾਂ ਹੀ ਜਿੱਦਾਂ ਨਿਕਲੇਗਾ। ਪਰ ਜਿਵੇਂ ਹੀ ਉਹ ਜਾਦੂ ਨੂੰ ਕਰਦਾ ਹੈ। ਅਤੇ ਅਗਲੇ ਦਿਨ ਬਾਰਾਂ ਘੰਟੇ ਬਾਅਦ ਉਸ ਮੁੰਡੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਪਤਾ ਲੱਗਦਾ ਹੈ। ਕਿ ਧੀਰਜ ਦੀ ਮੌਤ ਹੋ ਚੁੱਕੀ

ਹੈ ਤੇਜਸੀ ਸਮੇਂ ਪੁਲੀਸ ਨੂੰ ਬੁਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲੀਸ ਉਸ ਦੇ ਸ਼ਬਦ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *