Home / ਵਾਇਰਲ / ਜਾਨਵਰ ਨੇ ਗਲਤੀ ਨਾਲ ਖਾ ਲਿਆ ਦਾ ਚਾਰ ਕਿੱਲੋ ਸੋਨਾ ਫਿਰ ਮਹਿਲਾ ਨੇ ਜੋ ਕੀਤਾ !

ਜਾਨਵਰ ਨੇ ਗਲਤੀ ਨਾਲ ਖਾ ਲਿਆ ਦਾ ਚਾਰ ਕਿੱਲੋ ਸੋਨਾ ਫਿਰ ਮਹਿਲਾ ਨੇ ਜੋ ਕੀਤਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਾਂਡ ਖਾ ਗਿਆ ਇਕ ਔਰਤ ਦਾ ਚਾਰ ਕਿਲੋ ਦਾ ਸੋਹਣਾ ਫਿਰ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਸਾਂਝ ਜੋ ਕਿ ਆਵਾਰਾ ਘੁੰਮ ਰਿਹਾ ਸੀ ਤੇ ਇੱਕ ਘਰ ਪਰਿਵਾਰ ਜੋ ਕਿ

ਹਰਿਆਣਾ ਵਿੱਚ ਸਥਿਤ ਹੈ ਉਨ੍ਹਾਂ ਨੇ ਸਬਜ਼ੀ ਕੱਟਣ ਵਾਲੀ ਟੋਕਰੀ ਵਿੱਚ ਆਪਣਾ ਸੋਨਾ ਲਾ ਕੇ ਪਾਇਆ ਸੀ ਜਿਸ ਦੇ ਵਿਚ ਉਨ੍ਹਾਂ ਦੀ ਲੜਕੀ ਦਾ ਵੀ ਸੋਹਣਾ ਸੀ ਤੇ ਉਨ੍ਹਾਂ ਦੇ ਅੰਦਰ ਰੱਖਣ ਦੇ ਲਈ ਚੇਤਾ ਭੁਲਾ ਦਿੱਤਾ ਜਿਸ ਕਾਰਨ ਜਦੋਂ ਸਬਜ਼ੀ ਕੱਟਣ ਲੱਗੇ ਤਾਂ ਉਸ ਟੋਕਰੀ ਦੇ ਵਿਚ ਉਨ੍ਹਾਂ ਨੇ ਸਬਜ਼ੀ ਦੇ ਛਿਲਕੇ ਪਾ ਦਿੱਤੇ

ਇਸੇ ਦੁਆਰਾ ਫਿਰ ਉਹ ਬਾਹਰ ਸੁੱਟ ਆਏ ਤੇ ਬਾਅਦ ਵਿੱਚ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਕਿ ਸਾਡਾ ਸੋਨਾ ਕਿੱਥੇ ਹੈ ਜਦੋਂ ਉਨ੍ਹਾਂ ਨੇ ਘਰ ਸਾਰਾ ਛਾਣ ਮਾਰਿਆ ਪਰ ਉਨ੍ਹਾਂ ਦਾ ਸੋਨਾ ਨਹੀਂ ਮਿਲਿਆ ਇਸ ਦੇ ਚਲਦਿਆਂ ਉਨ੍ਹਾਂ ਨੇ ਘਰ ਵਿੱਚ ਜੋ ਕੈਮਰੇ ਲਗਾਏ ਸੀ ਉਨ੍ਹਾਂ ਦੇ ਵਿਚ ਦੇਖਿਆ ਆਖ਼ਿਰ ਸੋਹਣਾ ਗਿਆ ਕਿੱਥੇ ਤੇ ਕੈਮਰੇ ਵਿਚ

ਆ ਗਿਆ ਕਿ ਜਦੋਂ ਉਨ੍ਹਾਂ ਨੇ ਸੋਨਾ ਲਾਇਆ ਸੀ ਤਾਂ ਉਸ ਟੋਕਰੀ ਵਿੱਚ ਪਾ ਦਿੱਤਾ ਜਿਸ ਵਿਚ ਉਨ੍ਹਾਂ ਨੇ ਸਬਜ਼ੀ ਦੇ ਛਿੱਲਕੇ ਪਾਏ ਹੋਏ ਸਨ ਇਸੇ ਦੇ ਚੱਲਦਿਆਂ ਉਨ੍ਹਾਂ ਨੇ ਫਿਰ ਤੁਰੰਤ ਜਾ ਕੇ ਉਸ ਸੌਣ ਦੀ ਭਾਲ ਕੀਤੀ ਤੇ ਜਦੋਂ ਸਾਂਝ ਉਨ੍ਹਾਂ ਦੀ ਨਿਗ੍ਹਾ ਪੈ ਗਿਆ ਤਾਂ ਉਨ੍ਹਾਂ ਨੇ ਸ਼ਾਮ ਨੂੰ ਘਰ ਲਿਆ ਕੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੂੰ ਕਈ

ਕੁਝ ਖੁਆਇਆ ਪਰ ਸਾਂਢ ਨੇ ਗੋਹਾ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਗੋਹਾ ਵਰੇਗਾ ਅਤੇ ਸੋਹਣਾ ਸਾਡਾ ਸਾਨੂੰ ਵਾਪਸ ਮਿਲ ਜਾਵੇਗਾ ਪਰ ਸਾਂਢ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਇਸ ਦੇ ਚੱਲਦਿਆਂ ਫਿਰ ਉਨ੍ਹਾਂ ਦੇ ਦਿਮਾਗ ਵਿੱਚ ਆਈਡੀਆ ਆਇਆ ਕਿ ਇਸ ਸਾਂਝ ਨੂੰ ਆਸ਼ਰਮ ਵਿੱਚ ਦੇ ਦਿੱਤਾ ਜਾਵੇਗਾ ਅਤੇ

ਉਥੇ ਰਹੇਗਾ ਇਹ ਸਭ ਕੁਝ ਕਹਿ ਕੇ ਉਹ ਚੁੱਪ ਕਰ ਗਏ ਅਤੇ ਉਸ ਸਾਂਢ ਨੂੰ ਆਸ਼ਰਮ ਵਿੱਚ ਛੱਡ ਆਏ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!