ਫਰੀ ਚ ਹਜਾਰਾ ਲੋਕਾ ਨੂੰ ਗੋਲਗੱਪੇ ਖੁਆ ਰਿਹਾ ਸੀ ਸਖਸ ਕਾਰਨ ਜਾਣ ਸਭ ਦੇ ਮੂੰਹ ਅੱਡੇ ਰਹਿ ਗਏ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਭੋਪਾਲ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਹਾਡਾ ਮਨ ਬਹੁਤ ਖ਼ੁਸ਼ ਹੋ ਜਾਵੇਗਾ। ਦੋਸਤੋ ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਕੁਝ ਅਜਿਹੇ ਲੋਕ ਹਨ। ਜੋ ਕਿ ਮੁੰਡੇ ਕੁੜੀਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਕਰਦੇ ਹਨ।

ਪਰ ਦੋਸਤੋ ਇਹ ਆਦਮੀ ਬਹੁਤ ਹੀ ਜ਼ਿਆਦਾ ਖ਼ੁਸ਼ਕਿਸਮਤ ਹੈ। ਕਿਉਂਕਿ ਇਸ ਨੂੰ ਇੱਕ ਕੁੜੀ ਪ੍ਰਾਪਤ ਹੋਈ ਹੈ ਤੇ ਇਸ ਗੱਲ ਤੋਂ ਹੀ ਇੰਨਾ ਜ਼ਿਆਦਾ ਖ਼ੁਸ਼ ਹੋ ਗਿਆ। ਕਿ ਇਹ ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ। ਜਿਸ ਤੋਂ ਬਾਅਦ ਯੂ ਯੂਜ਼ ਦੇ ਘਰ ਕੁੜੀ ਹੁੰਦੀ। ਤਾ

ਇਹ ਹਜ਼ਾਰਾਂ ਲੋਕਾਂ ਨੂੰ ਫ੍ਰੀ ਦੇ ਗੋਲਗੱਪੇ ਖੜਾਉਣ ਲੱਗ ਰਹਿੰਦਾ ਹੈ। ਦੋਸਤੋ ਸ਼ਾਇਦ ਹੀ ਕਿਸੇ ਆਦਮੀ ਨੂੰ ਆਪਣੇ ਘਰ ਕੁੜੀ ਹੋਣ ਦੀ ਇੰਨੀ ਖੁਸ਼ੀ ਹੋਈ ਹੋਵੇਗੀ। ਪਰ ਦੋਸਤੋ ਲੋਕਾਂ ਨੂੰ ਇਹ ਹੁੰਦਾ ਹੈ। ਕਿ ਘਰ ਦੀ ਕਰੇ ਲੜਕਾ ਪੈਦਾ ਹੋਵੇ ਤਾਂ ਉਹ ਬੁਢਾਪੇ ਵਿੱਚ ਮਾਤਾ

ਪਿਤਾ ਦਾ ਸਹਾਰਾ ਬਣਦਾ ਹੈ। ਪਰ ਅਸਲ ਵਿਚ ਇਹ ਸਹਾਰਾ ਤਾਂ ਕੁੜੀਆਂ ਮਰਦੀਆਂ ਹਨ। ਕਿਉਂਕਿ ਆਪਣੇ ਮਾਤਾ ਪਿਤਾ ਦੀ ਨਾਲ ਦੁੱਖ ਸੁੱਖ ਸਿਰਫ ਕੁੜੀਆਂ ਹੀ ਕਰ ਸਕਦੀਆਂ ਹਨ। ਅਤੇ ਮੁੰਡਿਆਂ ਤੋਂ ਜ਼ਿਆਦਾ ਕਰੀਬ ਘਰਵਾਲਿਆਂ ਦੀ ਕੁੜੀਆਂ ਹੀ ਹੁੰਦੀਆ

ਹਨ। ਇਸ ਬਾਰੇ ਵਿਚ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀ ਇੰਜ ਹੀ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *