Breaking News
Home / ਦੇਸੀ ਨੁਸਖੇ / ਸਰਦੀਆ ਚ ਚਿਹਰੇ ਤੇ ਲਿਆਵੇਗਾ ਨਿਖਾਰ ਬਹੁਤ ਹੀ ਸਸਤਾ ਤੇ ਘਰੇਲੂ ਤਰੀਕਾ !

ਸਰਦੀਆ ਚ ਚਿਹਰੇ ਤੇ ਲਿਆਵੇਗਾ ਨਿਖਾਰ ਬਹੁਤ ਹੀ ਸਸਤਾ ਤੇ ਘਰੇਲੂ ਤਰੀਕਾ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਕੋਲਡ ਕਰੀਮ ਦਾ ਇੱਕ ਬਹੁਤ ਹੀ ਅਹਿਮ ਰੋਲ ਬਣ ਜਾਂਦਾ ਹੈ।ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀਆਂ ਅਜਿਹੀਆਂ ਕਰੀਮਾਂ ਦੇ ਵਿੱਚ ਕੈਮੀਕਲ ਹੋ ਸਕਦੇ ਹਨ।ਅੱਜ ਅਸੀਂ ਤੁਹਾਨੂੰ ਘਰ ਦੇ ਵਿੱਚ ਕੋਲਡ ਕਰੀਮ ਬਣਾਉਣਾ ਦੱਸਾਂਗੇ।ਦੋਸਤੋ ਇਸ ਕਰੀਮ ਨੂੰ

ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਚੱਮਚ ਐਲੋਵੇਰਾ ਜੈੱਲ ਲੈ ਲਵਾਂਗੇ।ਇੱਕ ਚਮਚ ਨਾਰੀਅਲ ਦਾ ਤੇਲ,ਇੱਕ ਵਿਟਾਮਿਨ-ਈ ਦਾ ਕੈਪਸੂਲ,ਇੱਕ ਚੁਟਕੀ ਕਸਤੂਰੀ ਹਲਦੀ,1 ਚੱਮਚ ਬਾਦਾਮ ਰੋਗਨ,ਇੱਕ ਚਮਚ ਗਲਿਸਰੀਨ,1 ਚੱਮਚ ਅਸੀਂ ਕੋਈ ਵੀ ਇਸ ਵਿੱਚ ਮਲਾਈ ਪਾ ਸਕਦੇ

ਹਾਂ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਚੰਗੀ ਤਰ੍ਹਾਂ ਮਿਕਸ ਕਰਕੇ ਕੋਲਡ ਕਰੀਮ ਤਿਆਰ ਹੋ ਜਾਵੇਗੀ।ਇਸ ਨੂੰ ਅਸੀਂ ਆਪਣੇ ਚਿਹਰੇ ਤੇ ਲਗਾਉਣਾ ਹੈ ਅਤੇ ਤੁਹਾਡਾ ਚਿਹਰਾ ਸਰਦੀ ਵਿੱਚ ਵੀ ਮੋਲਾਇਮ ਜਾਵੇਗਾ।ਇਸ ਨੂੰ ਦੋਸਤੋ ਤੁਸੀਂ ਰੋਜ਼ਾਨਾ ਰਾਤ ਨੂੰ ਆਪਣੀ ਚਿਹਰੇ

ਤੇ ਲਗਾ ਕੇ ਸੌਂ ਸਕਦੇ ਹਾਂ।ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਨੂੰ ਠੀਕ ਕਰਨ ਦੇ ਲਈ ਘਰ ਦੇ ਵਿੱਚ ਹੀ ਇਸ ਕਰੀਮ ਨੂੰ ਬਣਾ ਕੇ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!