Breaking News
Home / ਦੇਸੀ ਨੁਸਖੇ / ਦਿਨ ਚ 1 ਵਾਰ ਪਾਣੀ ਨਾਲ ਖਾਓ ਪੇਟ ਰੋਗ ਲੀਵਰ ਯੁਰੀਨ ਇੰਫੈਕਸਨ ਚਮੜੀ ਰੋਗ ਫਿੰਸੀਆ ਗੈਸ ਤੇਜਾਬ ਤੋ ਛੁਟਕਾਰਾ !

ਦਿਨ ਚ 1 ਵਾਰ ਪਾਣੀ ਨਾਲ ਖਾਓ ਪੇਟ ਰੋਗ ਲੀਵਰ ਯੁਰੀਨ ਇੰਫੈਕਸਨ ਚਮੜੀ ਰੋਗ ਫਿੰਸੀਆ ਗੈਸ ਤੇਜਾਬ ਤੋ ਛੁਟਕਾਰਾ !

ਦੋਸਤੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਲਿਆ ਹੈ।ਜਿਵੇਂ ਕੇ ਦੋਸਤੋ ਪੇਟ ਨਾਲ ਸੰਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ,ਕਬਜ਼,ਐਸੀਡਿਟੀ,ਬਵਾਸੀਰ, ਪੇਟ ਭਾਰਾ ਰਹਿਣਾ,ਸਕਿਨ ਇਨਫੈਕਸ਼ਨ, ਚਮੜੀ ਉੱਤੇ ਫ਼ੋੜੇ ਫਿਨਸੀਆ

ਨਿਕਲਨਾ ਆਦਿ ਸਮੱਸਿਆਵਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ।ਦੋਸਤੋਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਸੌ ਗ੍ਰਾਮ ਸੌਂਫ,100 ਗ੍ਰਾਮ ਸੁੰਢ,ਸੌ ਗ੍ਰਾਮ ਜੀਰਾ,ਸੌ ਗ੍ਰਾਮ

ਅਜਵਾਇਣ,ਸੌ ਗ੍ਰਾਮ ਧਨੀਆ,ਮੇਥੀਦਾਣਾ ਸੌ ਗ੍ਰਾਮ ਲੈ ਲਵੋ।ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸੀਂ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਕਿਤੇ ਸਟੋਰ ਕਰਕੇ ਰੱਖ ਲੈਣਾ ਹੈ।ਦਿਨ ਵਿੱਚ ਤੁਸੀਂ ਇਸ ਪਾਊਡਰ ਦਾ ਇੱਕ ਚਮਚ ਸੇਵਨ ਕਰੋ ਅਤੇ ਫਿਰ ਤੁਸੀਂ ਇੱਕ ਗਿਲਾਸ ਪਾਣੀ ਪੀ ਲਵੋ।ਦਿਨ ਵਿੱਚ ਤੁਸੀਂ ਕੇਵਲ

ਇੱਕ ਵਾਰ ਹੀ ਇਸ ਨੁਸਖ਼ੇ ਦਾ ਸੇਵਨ ਕਰਨਾ ਹੈ।ਅਜਿਹਾ ਕਰਨ ਨਾਲ ਉਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!