ਦੋਸਤੋ ਸਰਦੀਆਂ ਦੇ ਮੌਸਮ ਵਿੱਚ ਨੱਕ ਬੰਦ ਹੋਣ ਦੀ ਸਮੱਸਿਆ ਕਾਫੀ ਜਿਆਦਾ ਵੱਧ ਜਾਂਦੀ ਹੈ।ਅਜਿਹੀ ਸਮੱਸਿਆ ਕਾਰਨ ਜ਼ੁਕਾਮ ਹੋਣਾ ਇੱਕ ਆਮ ਗੱਲ ਹੈ।ਦੋਸਤੋ ਜੇਕਰ ਸਰਦੀਆਂ ਦੇ ਮੌਸਮ ਵਿੱਚ ਤੁਹਾਡਾ ਵੀ ਨੱਕ ਬੰਦ ਹੁੰਦਾ ਹੈ ਤਾਂ ਦਵਾਈ ਖਾਣ ਦੀ ਜਗ੍ਹਾ ਤੁਸੀਂ ਘਰੇਲੂ ਨੁਸਖੇ ਵਰਤ ਸਕਦੇ ਹੋ।
ਨੱਕ ਬੰਦ ਹੋਣ ਤੇ ਤੁਸੀਂ ਸਰੋਂ ਦਾ ਤੇਲ ਲੈਣਾ ਹੈ ਅਤੇ ਇਸ ਨੂੰ ਗਰਮ ਕਰਕੇ ਥੋੜ੍ਹਾ ਠੰਡਾ ਕਰ ਲਵੋ ਅਤੇ ਨੱਕ ਵਿੱਚ ਇਸ ਦੀਆਂ ਬੂੰਦਾਂ ਪਾਓ।ਲੰਬੇ ਲੰਬੇ ਸਾਹ ਲਓ ਅਤੇ ਨੱਕ ਖੁੱਲ੍ਹ ਜਾਵੇਗਾ।ਇਸ ਤੋਂ ਇਲਾਵਾ ਅਸੀਂ ਨੀਲਗਿਰੀ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਅਤੇ ਠੰਡਾ ਕਰਕੇ ਇਸ ਦੀਆਂ ਬੂੰਦਾਂ ਨੱਕ
ਵਿੱਚ ਪਾ ਸੱਕਦੇ ਹਾਂ।ਅਜਿਹਾ ਕਰਨ ਨਾਲ ਵੀ ਬੰਦ ਨੱਕ ਖੁੱਲ੍ਹ ਜਾਵੇਗਾ।ਇਸ ਤੋ ਇਲਾਵਾ ਦੋਸਤੋ ਅਜਵਾਇਣ ਅਤੇ ਕਪੂਰ ਨੂੰ ਕਿਸੇ ਕੱਪੜੇ ਦੇ ਵਿੱਚ ਬੰਨ੍ਹ ਕੇ ਪੋਟਲੀ ਬਣਾ ਲਵੋ ਅਤੇ ਇਸ ਨੂੰ ਤੁਸੀਂ ਸੁੰਘਦੇ ਰਹੋ। ਅਜਿਹਾ ਕਰਨ ਨਾਲ ਨੱਕ ਬੰਦ ਹੋਣ ਦੀ ਸਮੱਸਿਆ ਨਹੀਂ ਆਵੇਗੀ
ਅਤੇ ਨੱਕ ਖੁੱਲ੍ਹਾ ਰਹੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ
ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।