ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਦੇ ਵਿੱ ਚ ਰਿਕਾਰਡ ਹੋਈ ਕੁਝ ਬਹੁਤ ਹੀ ਜ਼ਿਆਦਾ ਖੌਫਨਾਕ ਘਟਨਾਵਾਂ। ਦੋਸਤੋ ਸਭ ਤੋਂ ਪਹਿਲੀ ਘਟਨਾ ਹੈ ਇੰਡੀਆ ਦੀ ਜਿਥੇ ਇਕ ਸੜਕ ਦੀ ਕਿਨਾਰੀ ਇਕ ਆਦਮੀ ਚਲਿਆ ਜਾ ਰਿਹਾ ਸੀ ਅਤੇ ਯਕਦਮ ਹੀ ਦਰੱਖਤ ਦੋ ਬੱਤੀ ਹੇਠਾਂ ਡਿੱਗਦੇ ਹਨ। ਫਿਰ ਕੁਝ ਹੀ ਸਮੇਂ ਬਾਅਦ ਉਹ ਪੱ ਤੀ ਦੁਬਾਰਾ ਤੋਂ ਉੱਡ ਕੇ ਦਰੱਖਤ ਉਪਰ ਚਲੇ ਜਾਂਦੇ ਹਨ।
ਅਤੇ ਹੇਠਾਂ ਇੱਕ ਚਿੱਟੇ ਕੱਪੜਿਆਂ ਦੇ ਵਿੱਚ ਔਰਤ ਦਿਖਾਈ ਦਿੰਦੀ ਹੈ ਜਿ ਸ ਦੀਆਂ ਅੱਖਾਂ ਲਾਲ ਸਨ। ਉਸ ਨੂੰ ਦੇਖਦਿਆਂ ਸਾਰ ਹੀ ਉਹ ਆਦਮੀ ਉਸ ਦੀ ਵੀਡੀਓ ਬਣਾਉਣ ਲੱਗਦਾ ਹੈ ਤੇ ਉਥੋਂ ਭੱਜਣ ਲੱਗਦਾ ਹੈ। ਦੋਸਤੋ ਦੂਸਰੀ ਘਟਨਾ ਹੈ ਵਿਦੇਸ਼ ਦੀ ਜਿਥੇ ਇਕ ਆਦਮੀ ਗੱਡੀ ਵਿੱਚ ਜਾ ਰਿਹਾ ਸੀ। ਅਤੇ ਨੇੜੇ ਹੀ ਉਸ ਦੀ ਇੱਕ ਆਦਮੀ ਨੰ ਗਾ ਹੋ ਕੇ ਸੜਕ ਉੱਤੇ ਦੌੜ ਰਿਹਾ ਸੀ। ਜਦੋਂ ਹਿਊਜ਼ ਦੇ
ਲਾਗਿਓਂ ਦੀ ਗੱਡੀ ਲਗਾਉਂਦਾ ਹੈ ਤਾਂ ਉਹ ਚੀਜ਼ ਉਸ ਗੱ ਡੀ ਦੀ ਸੌ ਕਿਲੋਮੀਟਰ ਤੋਂ ਵੱਧ ਰਫ਼ਤਾਰ ਦੇ ਨਾਲ ਨਾਲ ਭੱਜਣ ਲੱਗ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਵੀ ਰਿਫਲੈਕਸ਼ਨ ਦੀ ਰਹੀਆਂ ਸਨ। ਜਿਸ ਕਾਰਨ ਪਤਾ ਲੱਗ ਰਿਹਾ ਸੀ ਕੀ ਉਹ ਇਨਸਾਨ ਨਹੀਂ ਹੈ। ਦੋਸਤੋ ਤੀਸਰੀ ਘਟਨਾ ਦੇ ਵਿੱਚ ਇੱਕ ਆਦਮੀ ਆਰਾਮ ਦੇ ਨਾਲ ਆਪਣੇ ਗੱ ਦੇ ਉੱਤੇ ਲੰਮਾ ਪਿਆ ਹੋਇਆ ਸੀ।
ਇਸੇ ਸਮੇਂ ਉਸ ਦੀਆਂ ਲੱਤਾਂ ਇਕਦਮ ਹੀ ਤਾਂ ਚੁੱਕ ਹੋਣ ਲੱ ਗ ਪੈਂਦੀਆਂ ਹਨ ਅਤੇ ਉਹ ਘਿਸੜਣ ਲੱਗ ਜਾਂਦਾ ਹੈ। ਇਸ ਤੋਂ ਬਾਅਦ ਹੌਲੀ ਹੌਲੀ ਉਹ ਹਵਾ ਵਿੱਚ ਉੱਡਣ ਲੱਗ ਜਾਂਦਾ ਹੈ। ਫਿਰ ਇਕਦਮ ਉਸ ਦੀ ਜਾਗ ਆਉਂਦੀ ਹੈ ਅਤੇ ਉਹ ਹੇਠਾਂ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਡਰ ਜਾਂਦਾ ਹੈ। ਦੋਸਤੋ ਇ ਹ ਘਟਨਾ ਉਸ ਕੈਮਰੇ ਦੇ ਵਿਚ ਰਿਕਾਰਡ ਹੋ ਗਈ ਸੀ
ਜੋ ਉਸ ਦੇ ਕਮਰੇ ਦੀ ਵਿੱਚ ਲੱਗਾ ਹੋਇਆ ਸੀ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।