ਦੋਸਤੋ ਅਸੀਂ ਕਈ ਕਹਾਵਤਾ ਸੁਣੀਆਂ ਹੋਣਗੀਆਂ ਜਿ ਹ ਨਾਂ ਦੇ ਵਿੱਚ ਪੈਸਿਆਂ ਦੇ ਦਰੱਖਤ ਦਾ ਜ਼ਿਕਰ ਆਉਂਦਾ ਹੈ।ਪਰ ਅਸਲ ਜ਼ਿੰਦਗੀ ਵਿੱਚ ਅਜਿਹਾ ਕੋਈ ਵੀ ਦਰਖ਼ਤ ਨਹੀਂ ਦੇਖਿਆ ਗਿਆ ਜਿਸ ਤੇ ਪੱਤਿਆਂ ਦੀ ਜਗ੍ਹਾ ਪੈਸੇ ਹੁੰਦੇ ਹਨ।ਇਹ ਸਿਰਫ ਇੱਕ ਕਹਾਵਤ ਹੈ।ਪਰ ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਪੇੜ ਦੇ ਬਾਰੇ ਵਿੱ ਚ ਦੱਸਣ ਜਾ ਰਹੇ ਹਾਂ
ਜਿਸ ਦੇ ਤਣੇ ਵਿੱਚ ਬਹੁਤ ਸਾਰੇ ਸਿੱਕੇ ਮੌਜੂਦ ਹਨ।ਦਰਅਸਲ ਬ੍ਰਿ ਟੇ ਨ ਵਿੱਚ ਇੱਕ ਅਜਿਹਾ ਦਰੱਖਤ ਮੌਜੂਦ ਹੈ ਜਿਸ ਦੇ ਤਣੇ ਦੇ ਵਿੱਚ ਭਾਂਤ-ਭਾਂਤ ਦੇਸਾਂ ਦੇ ਸਿੱਕੇ ਮੌਜੂਦ ਹਨ।ਦਰਅਸਲ ਇਸ ਦਰਖਤ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਇਸ ਦਰਖਤ ਦੀ ਲੋਕ ਪੂਜਾ ਕਰਦੇ ਹਨ ਅਤੇ ਆਪਣੀ ਮਨੋਕਾਮਨਾ ਲੈ ਕੇ ਇਸ ਦਰਖਤ ਦੇ ਕੋਲ ਆਉਂਦੇ ਹਨ।ਬਹੁਤ ਸਾ ਰੇ ਲੋਕ ਆਪਣੀ ਮਨੋਕਾਮਨਾ ਲੈ ਕੇ ਇਸ
ਦਰੱਖਤ ਕੋਲ ਆਉਦੇ ਹਨ ਅਤੇ ਤਣੇ ਦੇ ਵਿੱਚ ਇੱਕ ਸਿੱਕਾ ਲ ਗਾ ਕੇ ਚਲੇ ਜਾਂਦੇ ਹਨ।ਜਿਸ ਕਾਰਨ ਇਸ ਦਰਖਤ ਦਾ ਤਣਾ ਸਿੱਕਿਆਂ ਦੇ ਨਾਲ ਭਰਿਆ ਹੋਇਆ ਹੈ।ਇਸ ਦਰੱਖਤ ਦੇ ਤਣੇ ਦੇ ਵਿੱਚ ਜ਼ਿਆਦਾਤਰ ਬ੍ਰਿਟੇਨ ਦੇ ਸਿੱਕੇ ਮੌਜੂਦ ਹਨ।ਕਿਹਾ ਜਾਂਦਾ ਹੈ ਕਿ ਜੇਕਰ ਕੋਈ ਪ੍ਰੇਮੀ ਜੋੜਾ ਇਥੇ ਆ ਕੇ ਆਪਣੀ ਮਨੋਕਾਮਨਾ ਮੰਗਦਾ ਹੈ ਅਤੇ ਇਸ ਪੌਦੇ ਵਿੱਚ ਇੱਕ ਸਿੱ ਕਾ ਲਗਾਉਂਦਾ ਹੈ ਤਾਂ ਉਨ੍ਹਾਂ ਦਾ
ਰਿਸ਼ਤਾ ਮਜ਼ਬੂਤ ਹੁੰਦਾ ਹੈ।ਇਸ ਤਰ੍ਹਾਂ ਬ੍ਰਿਟੇਨ ਵਿੱਚ ਮੌਜੂਦ ਇ ਸ ਦਰਖਤ ਦੀ ਚਰਚਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ।ਇਸ ਤਰ੍ਹਾਂ ਇਸ ਨੂੰ ਪੈਸਿਆਂ ਵਾਲਾ ਦਰੱਖਤ ਵੀ ਕਿਹਾ ਜਾ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।