Breaking News

ਲੜਕੀ ਨੇ ਕਰਵਾਇਆ ਕੁੱਤੇ ਨਾਲ ਵਿਆਹ ਸੱਚ ਜਾਣ ਵਿਸਵਾਸ ਨਹੀ ਕਰੋਗੇ !

ਭਾਰਤ ਦੇ ਵਿੱਚ ਵਿਆਹ ਨੂੰ ਇੱਕ ਬਹੁਤ ਹੀ ਅ ਹਿ ਮ ਸਥਾਨ ਪ੍ਰਾਪਤ ਹੈ। ਇਸ ਦੇਸ਼ ਦੇ ਵਿੱਚ ਇਸ ਨੂੰ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਪਰ ਭਾਰਤ ਦੇਸ਼ ਦੇ ਵਿੱਚ ਅੰਧ ਵਿਸ਼ਵਾਸ਼ਾਂ ਦੀ ਗਿਣਤੀ ਵੀ ਬਹੁਤ ਵਧੇਰੇ ਹੈ।ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਅੰਧ-ਵਿਸ਼ਵਾਸਾਂ ਤੇ ਵਿਸ਼ਵਾਸ ਕਰਦੇ ਹਨ।ਭਾਰਤ ਦੇ ਬ ਹੁ ਤ ਸਾਰੇ ਇਲਾਕਿਆਂ ਵਿੱਚ ਅਸੀਂ ਦੇਖਿਆ ਹੋਵੇਗਾ

ਕਿ ਅੰਧ-ਵਿਸ਼ਵਾਸ਼ਾਂ ਨੂੰ ਦੂਰ ਕਰਨ ਦੇ ਲਈ ਬਹੁਤ ਭੱਦੇ ਭੱਦੇ ਕੰਮ ਵੀ ਕੀ ਤੇ ਜਾਂਦੇ ਹਨ।ਅਸੀਂ ਸਭ ਜਾਣਦੇ ਹਾਂ ਕਿ ਵਿਆਹ ਇੱਕ ਇਨਸਾਨ ਦੇ ਨਾਲ ਹੀ ਕੀਤਾ ਜਾਂਦਾ ਹੈ।ਪਰ ਅੱਜ ਜੋ ਘਟਨਾ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ।ਦਰਅਸਲ ਭਾਰਤ ਦੇ ਕਿਸੇ ਇਲਾਕੇ ਦੇ ਵਿੱਚ ਇੱਕ ਲੜਕੀ ਦਾ ਵਿਆਹ ਕੁੱਤੇ ਦੇ ਨਾਲ ਕੀਤਾ ਗਿ ਆ। ਜੋ ਕਿ ਸੁਣਨ ਵਿੱਚ ਹੀ

ਬਹੁਤ ਹੈਰਾਨ ਕਰਨ ਵਾਲਾ ਹੈ।ਦਰਅਸਲ ਉ ਸ ਦੇ ਮਾਪਿਆਂ ਦਾ ਕਹਿਣਾ ਸੀ ਕਿ ਲੜਕੀ ਦੇ ਵਿੱਚ ਕੁਝ ਦੋਸ਼ ਸਨ।ਜਿਸ ਕਾਰਣ ਵਿਆਹ ਤੋਂ ਪਹਿਲਾਂ ਉਸ ਦਾ ਵਿਆਹ ਇੱਕ ਕੁੱਤੇ ਦੇ ਨਾਲ ਕੀਤਾ ਗਿਆ। ਇਸ ਤਰ੍ਹਾਂ ਕਰਨ ਨਾਲ ਲੜਕੀ ਦੇ ਸਾਰੇ ਦੋਸ਼ ਉਸ ਕੁੱਤੇ ਦੇ ਉਤੇ ਆ ਜਾਣਗੇ।ਉਹਨਾਂ ਦੇ ਅੰਧ ਵਿਸ਼ਵਾਸ਼ ਅਨੁਸਾਰ ਇਸ ਤਰ੍ਹਾਂ ਹੋਣ ਵਾਲੇ ਪ ਤੀ ਦੀ ਉਮਰ ਵਧਦੀ ਹੈ।ਇਸ ਅੰਧਵਿਸ਼ਵਾਸ ਦੇ

ਚੱਲਦਿਆਂ ਉਸ ਲੜਕੀ ਦਾ ਵਿਆਹ ਪਹਿਲੇ ਕੁੱਤੇ ਦੇ ਨਾਲ ਕ ਰ ਵਾ ਇ ਆ ਗਿਆ।ਇਸ ਤਰ੍ਹਾਂ ਅੱਜ ਵੀ ਭਾਰਤ ਦੇ ਵਿੱਚ ਕੁਝ ਅਜਿਹੇ ਇਲਾਕੇ ਹਨ ਜਿਥੇ ਅੰਧ ਵਿਸ਼ਵਾਸ਼ਾਂ ਦੇ ਨਾਮ ਤੇ ਅਜਿਹੇ ਭੱਦੇ ਕੰਮ ਹੁੰਦੇ ਹਨ। ਸੋ ਲੋੜ ਹੈ ਸਾਨੂੰ ਜਾਗਰੂਕ ਹੋਣ ਦੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *