ਹਰਿਆਣਾ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ। ਹਰਿਆਣੇ ਦੇ ਵਿੱਚ ਲੌਕਡਾਊਨ ਦੇ ਚੱਲਦਿਆਂ ਇੱਕ ਭਰਾ ਭੈਣ ਬੰਦ ਕਮਰੇ ਵਿੱਚ ਇੰਟਰਨੈੱਟ ਦੀ ਸਹਾਇਤਾ ਨਾਲ ਨਕਲੀ ਨੋਟ ਬਣਾਉਣ ਦਾ ਕਾਰਨਾਮਾ ਕਰ ਰਹੇ ਸਨ।ਪਰ ਉਹਨਾਂ ਨੂੰ ਇਹ ਕੰਮ ਪਿਆ ਮਹਿੰਗਾ।ਨਕਲੀ ਨੋਟ ਬਣਾਉਣ ਅਤੇ ਉਨ੍ਹਾਂ ਨੂੰ ਖਪਤ ਕਰਨ ਦੇ ਕਾਰਣ ਉ ਹ ਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ
ਪਿੱਛੇ ਜਾਣਾ ਪਿਆ। ਦਰਅਸਲ ਲੋਕਡਾਊਨ ਦੇ ਚਲਦਿਆਂ ਸੁ ਨੀ ਤਾ ਅਤੇ ਪਰਦੀਪ ਨੂੰ ਨਕਲੀ ਨੋਟ ਬਣਾਉਣ ਦੀ ਤਰਕੀਬ ਸੁੱਝੀ।ਇਸ ਤੋਂ ਬਾਅਦ ਬੰਦ ਕਮਰੇ ਦੇ ਵਿੱਚ ਇੰਟਰਨੈੱਟ ਦੀ ਸਹਾਇਤਾ ਦੇ ਨਾਲ ਉਹ ਨਕਲੀ ਨੋਟ ਬਣਾਉਣ ਲੱਗੇ। ਇੰਨਾ ਹੀ ਨਹੀਂ ਉਹ ਨਕਲੀ ਨੋਟ ਬਣਾ ਕੇ ਉਸ ਨੂੰ ਬਾਜ਼ਾਰ ਦੇ ਵਿੱਚ ਖਪਤ ਵੀ ਕਰ ਕੇ ਆਉਂਦੇ ਸਨ।ਇ ਹ ਦੋਵੇਂ ਭੈਣ-ਭਰਾ ਇੱਕ ਅਸਲੀ ਨੋਟ ਦੇ ਬਦਲੇ 5
ਨਕਲੀ ਨੋਟ ਦਿੰਦੇ ਸਨ। ਬੀਤੇ ਦਿਨ ਇਹ ਦੋਵੇਂ ਭੈਣ ਭ ਰਾ ਵਾਂ ਨੂੰ ਮਹਿੰਦਰਗੜ੍ਹ ਦੇ ਕੋਲੋਂ ਰੰਗੇ ਹੱਥੀ ਫੜਿਆ ਗਿਆ।ਇਹ ਦੋਵੇਂ ਭੈਣ-ਭਰਾ ਇੱਕ ਦੁਕਾਨਦਾਰ ਨੂੰ ਇਹ ਪੈਸੇ ਦਿੰਦੇ ਸਨ।ਉਸ ਬਜ਼ੁਰਗ ਦੁਕਾਨਦਾਰ ਨੇ ਮੰਡੀ ਦੇ ਵਿੱਚ ਇੱਕ ਵਿਅਕਤੀ ਨੂੰ ਇਹ ਨੋਟ ਦਿੱਤਾ ਜਿਸ ਤੋਂ ਸਾਰੀ ਪੋਲ ਖੁੱਲ੍ਹ ਗਈ।ਇਸ ਤੋਂ ਬਾਅਦ ਸੁਨੀਤਾ ਅਤੇ ਪਰਦੀਪ ਨੂੰ ਰੰ ਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ
ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੁਨੀਤਾ ਦੇ ਪਤੀ ਨੂੰ ਕੋਈ ਵੀ ਖ਼ ਬ ਰ ਨਹੀਂ ਸੀ।ਸੁਨੀਤਾ ਦੇ ਘਰ ਤੋਂ ਵੀ ਬਹੁਤ ਸਾਰੇ ਨਕਲੀ ਨੋਟ ਬਰਾਮਦ ਕੀਤੇ ਗਏ।ਇਸ ਤਰ੍ਹਾਂ ਇਹ ਦੋਵੇਂ ਭੈਣ ਭਰਾ ਨੇ ਨਕਲੀ ਨੋਟ ਬਣਾਉਣ ਦਾ ਕਾਰੋਬਾਰ ਹੀ ਸ਼ੁਰੂ ਕਰ ਲਿ ਆ ਸੀ।
ਇਸ ਤਰ੍ਹਾਂ ਇਨ੍ਹਾਂ ਦੋਵਾਂ ਭੈਣ ਭਰਾਵਾਂ ਨੂੰ ਪੁਲਿਸ ਨੇ ਹਿਰਾਸਤ ਵਿ ਚ ਲੈ ਲਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।