Breaking News

ਸਰਦੀਆਂ ਵਿੱਚ ਖਾਓ ਇਹ 5 ਚੀਜਾਂ ਬਸ ਕਦੇ ਨਹੀ ਆਵੇਗਾ ਬੁਢਾਪਾ !

ਸਰਦੀਆਂ ਦੇ ਵਿੱਚ ਆਪਣੇ ਸਰੀਰ ਦੀ ਦੇਖਭਾਲ ਜ਼ਿਆਦਾ ਕ ਰ ਨੀ ਪੈਂਦੀ ਹੈ। ਇਸ ਮੌਸਮ ਵਿੱਚ ਗਰਮ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ ਦੇ ਮੌਸਮ ਵਿੱਚ ਕਿਹੜੀਆਂ ਪੰਜ ਚੀਜ਼ਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ।ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਕੱਦੂ ਦੇ ਬੀਜ।ਅ ਸੀਂ ਕੱਦੂ ਤਾਂ ਬਹੁਤ ਵਾਰ ਖਾਂਦੇ ਹਾਂ ਪਰ

ਕੱਦੂ ਦੇ ਬੀਜਾਂ ਨੂੰ ਅਸੀਂ ਸੁੱਟ ਦਿੰਦੇ ਹਾਂ।ਦੋਸਤੋ ਕੱਦੂ ਦੇ ਬੀਜਾਂ ਦੇ ਵਿੱ ਚ ਬਹੁਤ ਅਧਿਕ ਮਾਤਰਾ ਵਿੱਚ ਵਿਟਾਮਿਨ ਏ ਹੁੰਦਾ ਹੈ।ਜੋ ਕਿ ਸਾਡੀਆਂ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਇਸ ਦੇ ਨਾਲ ਹੀ ਇਹ ਸਾਡੇ ਸਰੀਰ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।ਦੂਜੇ ਨੰਬਰ ਤੇ ਸਰਦੀਆਂ ਦੇ ਵਿੱਚ ਸ਼ੱਕਰਕੰਦੀ ਦਾ ਇਸਤੇਮਾਲ ਵੀ ਜ਼ਰੂਰ ਕਰਨਾ ਚਾ ਹੀ ਦਾ ਹੈ।ਜਿੰਮ ਜਾਣ ਵਾਲੇ ਵਿਅਕਤੀ ਇਸ ਦਾ ਜ਼ਿਆਦਾ

ਇਸਤੇਮਾਲ ਕਰਦੇ ਹਨ।ਕਿਉਂਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਘੱ ਟ ਹੁੰਦੀ ਹੈ।ਇਸ ਵਿੱਚ ਵੀ ਭਰਪੂਰ ਮਾਤਰਾ ਵਿੱਚ ਵਿਟਾਮਿਨ ਏ ਮੌਜੂਦ ਹੁੰਦਾ ਹੈ।ਤੀਜੇ ਨੰਬਰ ਤੇ ਆਉਂਦਾ ਹੈ ਅਖਰੋਟ। ਦੋਸਤੋ ਅਖਰੋਟ ਵਿੱਚ ਭਰਪੂਰ ਮਾਤਰਾ ਵਿੱਚ ਓਮੇਗਾ 3 ਹੁੰਦਾ ਹੈ।ਜੋ ਕਿ ਸਾਡੀਆਂ ਅੱਖਾਂ ਅਤੇ ਦਿਮਾਗ ਦੇ ਲਈ ਬਹੁਤ ਹੀ ਫਾਇਦੇਮੰਦ ਹੁੰ ਦਾ ਹੈ।ਰਾਤ ਦੇ ਸਮੇਂ ਦੋ ਅਖਰੋਟ ਭਿਉਂਕੇ ਰੱਖ ਲਵੋ ਅਤੇ ਸਵੇਰੇ

ਉਨ੍ਹਾਂ ਦਾ ਸੇਵਨ ਕਰੋ। ਅੱਖਰੋਟ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰ ਦਾ ਹੈ।ਸਰਦੀਆਂ ਦੇ ਵਿੱਚ ਚੌਥੀ ਚੀਜ਼ ਜੋ ਅਸੀਂ ਇਸਤੇਮਾਲ ਕਰਨੀ ਹੈ ਉਹ ਹੈ ਬਦਾਮ।ਬਦਾਮ ਦੇ ਫਾਇਦੇ ਅਸੀਂ ਸਾਰੇ ਜਾਣਦੇ ਹੀ ਹਾਂ।ਇਹ ਸਾਡੇ ਦਿਮਾਗ ਅਤੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਰਾਤ ਦੇ ਸਮੇਂ ਪੰਜ ਤੋਂ ਛੇ ਬਦਾਮ ਭਿਉਂ ਕੇ ਰੱਖ ਲਵੋ ਅਤੇ ਸ ਵੇ ਰੇ ਇਨ੍ਹਾਂ ਨੂੰ ਖਾ ਲਵੋ।ਬਦਾਮ ਦੇ ਨਾਲ ਹੱਡੀਆਂ

ਮਜ਼ਬੂਤ ਹੁੰਦੀਆਂ ਹਨ।ਸਰਦੀਆ ਦੇ ਵਿੱਚ ਖਸਖਸ ਦਾ ਇ ਸ ਤੇ ਮਾ ਲ ਵੀ ਜ਼ਰੂਰ ਕਰਨਾ ਚਾਹੀਦਾ ਹੈ।ਖਸਖਸ ਅਨੀਂਦਰਾ ਨੂੰ ਦੂਰ ਕਰਕੇ ਸਰੀਰ ਨੂੰ ਤੰਦਰੁਸਤ ਕਰਦੀ ਹੈ।ਖਸਖਸ ਨੂੰ ਰਾਤ ਦੇ ਸਮੇਂ ਭਿਉਂ ਕੇ ਰੱਖ ਲਵੋ ਅਤੇ ਸਵੇਰੇ ਇਸ ਨੂੰ ਦੁੱਧ ਦੇ ਵਿੱਚ ਕਾੜ੍ਹ ਕੇ ਸੇਵਨ ਕਰ ਲਵੋ।ਇਹ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਇਸ ਲ ਈ ਸਰਦੀਆਂ ਦੇ ਵਿੱਚ ਇਹਨਾਂ ਚੀਜਾਂ ਦਾ

ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲ ਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਚੀਜ ਨਾਲ 3 ਦਿਨਾ ਚ ਵਧੇਗੀ ਅੱਖਾ ਦੀ ਰੌਸਨੀ !

ਅੱਜਕਲ੍ਹ ਅੱਖਾਂ ਦੀ ਰੋਸ਼ਨੀ ਤੇ ਬਹੁਤ ਜ਼ਿਆਦਾ ਅਸਰ ਪੈ ਰਿ ਹਾ ਹੈ। ਹਲਕੀ ਉੱਮਰ ਦੇ …

Leave a Reply

Your email address will not be published. Required fields are marked *