ਨਹਾਉਣ ਵਾਲੇ ਪਾਣੀ ਵਿੱਚ ਪਾ ਲਵੋ ਇਹ 1 ਚੀਜ ਕਿਸਮਤ ਚਮਕ ਉੱਠੇਗੀ !

ਹਰ ਵਿਅਕਤੀ ਇਹ ਇਛਾ ਰੱਖਦਾ ਹੈ ਕਿ ਉਸ ਦੀ ਜ਼ਿੰ ਗੀ ਵਿੱਚ ਹਮੇਸ਼ਾ ਖੁਸ਼ੀਆਂ ਆਉਣ ਅਤੇ ਉਸ ਦੇ ਦੁੱਖ ਕਸ਼ਟ ਦੂਰ ਹੋ ਜਾਣ। ਜੋਤਿਸ਼ ਸ਼ਾਸਤਰ ਵਿੱਚ ਅਜਿਹੇ ਬਹੁਤ ਸਾਰੇ ਤੱਥ ਮੌਜੂਦ ਹਨ ਜਿਸ ਨਾਲ ਵਿਅਕਤੀ ਆਪਣੇ ਦੁੱਖਾਂ ਕਸ਼ਟਾਂ ਨੂੰ ਦੂਰ ਕਰ ਸਕਦਾ ਹੈ। ਇਹਨਾ ਉਪਾਵਾਂ ਨੂੰ ਕਰਕੇ ਵਿਅਕਤੀ ਆਪਣੇ ਦੋਸ਼ ਵੀ ਖ਼ਤਮ ਕਰ ਸਕਦਾ ਹੈ। ਅੱ ਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ

ਜਿਨ੍ਹਾਂ ਦੇ ਨਾਲ ਤੁਹਾਡੇ ਬਹੁਤ ਸਾਰੇ ਦੁੱਖ ਕਸ਼ਟ ਦੂਰ ਹੋ ਜਾਣਗੇ।ਦੋਸਤੋ ਜ ਦੋਂ ਤੁਸੀਂ ਨਹਾਉਂਦੇ ਹੋ ਤਾਂ ਨਹਾਉਣ ਵਾਲੇ ਪਾਣੀ ਵਿੱਚ ਕੁਝ ਅਜਿਹੀਆਂ ਪਵਿੱਤਰ ਚੀਜ਼ਾਂ ਮਿਲਾ ਕਿ ਨਹਾਉਣਾ ਚਾਹੀਦਾ ਹੈ ਜੋ ਕਿ ਤੁਹਾਡੇ ਦੋਸ਼ ਅਤੇ ਦੁਖ ਤਕਲੀਫ਼ ਖਤਮ ਕਰ ਦੇਣ।ਸਭ ਤੋਂ ਪਹਿਲੀ ਚੀਜ਼ ਹੈ ਚੰਦਨ।ਜੇਕਰ ਤੁਸੀਂ ਆਪਣੇ ਪਾਣੀ ਦੇ ਵਿੱਚ ਇੱਕ ਚੁ ਟ ਕੀ ਚੰਦਨ ਮਿਲਾ ਕੇ ਨਹਾਉਂਦੇ ਹੋ ਤਾਂ ਤੁਹਾਡੀ ਪਵਿੱਤਰਤਾ

ਵਧਦੀ ਹੈ।ਇਸ ਦੇ ਨਾਲ ਦਿਮਾਗ਼ ਅਤੇ ਦਿਲ ਸ਼ਾਂਤ ਰਹਿੰਦਾ ਹੈ ਅ ਤੇ ਘਰ ਵਿੱਚ ਸ਼ਾਂਤੀ ਆਉਂਦੀ ਹੈ।ਦੋਸਤੋ ਨਹਾਉਣ ਵਾਲੇ ਪਾਣੀ ਦੇ ਵਿੱਚ ਹਲਦੀ ਮਿਲਾ ਕੇ ਨਹਾਉਣ ਦੇ ਵੀ ਬਹੁਤ ਸਾਰੇ ਫਾਇਦੇ ਹਨ।ਹਲਦੀ ਸਰੀਰ ਨੂੰ ਖੂਬਸੂਰਤ ਬਣਾਉਂਦੀ ਹੈ।ਹਲਦੀ ਦੇ ਨਾਲ ਨਹਾਉਣ ਨਾਲ ਗੁਰੂ ਠੀਕ ਰਹਿੰਦਾ ਹੈ ਅਤੇ ਦੋਸ਼ ਖਤਮ ਹੁੰਦੇ ਹਨ।ਨ ਹਾ ਉ ਣ ਵਾਲੇ ਪਾਣੀ ਦੇ ਵਿੱਚ ਗੰਗਾ ਜਲ ਮਿਲਾਉਣ ਦੇ

ਨਾਲ ਸਾਰੀਆਂ ਦੁੱਖ-ਤਕਲੀਫ਼ਾਂ ਖਤਮ ਹੁੰਦੀਆਂ ਹਨ।ਜਦੋਂ ਵੀ ਤੁਸੀਂ ਨ ਹਾ ਉਂ ਦੇ ਹੋ ਤਾਂ ਪਾਣੀ ਵਿੱਚ ਥੋੜ੍ਹਾ ਜਿਹਾ ਗੰਗਾ ਜਲ ਮਿਲਾ ਲੈਣਾ ਚਾਹੀਦਾ ਹੈ।ਇਸ ਨਾਲ ਸਾਰੀਆਂ ਨਕਾਰਾਤਮਕ ਸ਼ਕਤੀਆਂ ਦੂਰ ਹੁੰਦੀਆਂ ਹਨ।ਗੰਗਾ-ਜਲ ਨੂੰ ਬਹੁਤ ਹੀ ਪੱਵਿਤਰ ਮੰਨਿਆ ਗਿਆ ਹੈ।ਨਹਾਉਣ ਵਾਲੇ ਪਾਣੀ ਵਿੱਚ ਜੇਕਰ ਥੋੜ੍ਹਾ ਜਿ ਹਾ ਕਪੂਰ ਮਿਲਾ ਲਿਆ ਜਾਵੇ ਤਾਂ ਉਸ ਦੇ ਨਾਲ ਬਹੁਤ ਲਾਭ ਮਿਲਦਾ ਹੈ।

ਕਪੂਰ ਦੀ ਖੁਸ਼ਬੂ ਸਰੀਰ ਦੀਆਂ ਬਿਮਾਰੀਆਂ ਅਤੇ ਬੁਰੇ ਪ੍ਰਭਾਵਾਂ ਨੂੰ ਖ ਤ ਮ ਕਰਦੀ ਹੈ।ਇਸ ਲਈ ਨਹਾਉਣ ਵਾਲੇ ਪਾਣੀ ਵਿੱਚ ਕਪੂਰ ਨੂੰ ਮਿਲਾ ਕੇ ਨਹਾਉਣਾ ਚਾਹੀਦਾ ਹੈ।ਤੁਲਸੀ ਬਹੁਤ ਹੀ ਪਵਿੱਤਰ ਪੌਦਾ ਹੁੰਦੀ ਹੈ।ਨਹਾਉਣ ਵਾਲੇ ਪਾਣੀ ਦੇ ਵਿੱਚ ਤੁਲਸੀ ਨੂੰ ਜ਼ਰੂਰ ਮਿਲਾਉਣਾ ਚਾ ਹੀ ਦਾ ਹੈ।

ਇਹ ਘਰ ਵਿੱਚ ਸ਼ੁੱਧਤਾ ਲੈ ਕੇ ਆਉਂਦੀ ਹੈ ਅਤੇ ਦੋਸ਼ਾਂ ਨੂੰ ਖਤਮ ਕ ਰ ਦੀ ਹੈ।ਇਸ ਲਈ ਜੋਤਿਸ਼ ਸ਼ਾਸਤਰਾਂ ਵਿੱਚ ਦਿੱਤੀਆਂ ਗਈਆਂ ਕੁਝ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *