ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ ਇਸ ਵੀਡੀਓ ਦੇ ਵਿੱਚ ਇੱਕ ਲੜਕੀ ਠੇਲੇ ਵਾਲੇ ਦੇ ਨਾਲ ਬਦਤਮੀਜ਼ੀ ਕਰਦੀ ਹੋਈ ਨਜ਼ਰ ਆ ਰਹੀ ਹੈ।ਵੀਡੀਓ ਅਨੁਸਾਰ ਇੱਕ ਲੜਕੀ ਠੇਲੇ ਵਾਲੇ
ਦੇ ਕੋਲ ਕੁਝ ਖਾ ਰਹੀ ਹੁੰਦੀ ਹੈ ਜਿਸਦੇ ਵਿੱਚ ਪਿਆਜ਼ ਨਹੀਂ ਸਨ ਪਾਏ ਗਏ।ਜਿਸ ਤੋਂ ਬਾਅਦ ਉਹ ਲੜਕੀ ਉਸ ਵਿਅਕਤੀ ਨੂੰ ਕਹਿੰਦੀ ਹੈ ਕਿ ਇਸ ਵਿੱਚ ਪਿਆਜ਼ ਕਿਉਂ ਨਹੀਂ ਹੈ।ਉਹ ਵਿਅਕਤੀ ਕਹਿੰਦਾ ਹੈ ਕਿ ਪਿਆਜ਼ ਖਤਮ ਹੋ ਚੁੱਕਾ ਸੀ,ਇਸ ਕਰਕੇ ਇਸ ਵਿੱਚ ਨਹੀਂ ਪਾਇਆ ਗਿਆ।ਜਿਸ ਤੇ ਉਸ
ਲੜਕੀ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਬੱਤਮੀਜੀ ਕਰਨਾ ਸ਼ੁਰੂ ਕਰ ਦਿੰਦੀ ਹੈ।ਠੇਲੇ ਵਾਲੇ ਦਾ ਸਾਰਾ ਸਮਾਨ ਸੁੱਟ ਦਿੰਦੀ ਹੈ, ਉਸ ਨੂੰ ਥੱਪੜ ਮਾਰ ਦਿੰਦੀ ਹੈ।ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਅਤੇ ਲੋਕ ਉਸ ਲੜਕੀ ਉੱਤੇ ਥੂਹ ਥੂਹ ਕਰ ਰਹੇ ਹਨ।ਸਾਰੇ ਲੋਕ ਉਸ ਠੇਲੇ ਵਾਲੇ ਦਾ ਸਾਥ ਦੇ ਰਹੇ ਹਨ
ਕਿਉਕਿ ਗਲਤੀ ਲੜਕੀ ਦੀ ਹੈ।ਇਸ ਲਈ ਸਾਨੂੰ ਆਪਣਾ ਸ਼ਾਂਤ ਸੁਭਾਅ ਨੂੰ ਦਿਖਾਉਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।