ਇੱਕ ਹੀ ਵਾਰ ਚ ਨੱਕ ਦੀਆਂ ਛਾਈਆਂ ਨੂੰ ਕਰੋ ਜੜ ਤੋ ਖਤਮ !

ਹਰ ਵਿਅਕਤੀ ਇੱਕ ਖੂਬਸੂਰਤ ਚਿਹਰੇ ਦੀ ਇੱ ਛਾ ਰੱਖਦਾ ਹੈ। ਖੂਬਸੂਰਤ ਅਤੇ ਆਕਰਸ਼ਕ ਚਿਹਰਾ ਪਰਸਨੇਲਿਟੀ ਦੇ ਵਿੱਚ ਚਾਰ ਚੰਦ ਲਗਾ ਦਿੰਦਾ ਹੈ।ਪਰ ਅਸੀਂ ਕਈ ਬਾਰ ਦੇਖਿਆ ਹੋਵੇਗਾ ਕਿ ਚਿਹਰੇ ਤੇ ਛਾਈਆਂ ਦੀ ਸਮੱਸਿਆ ਆ ਜਾਂਦੀ ਹੈ। ਇਹ ਸਮੱਸਿਆ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਆ ਜਾਂਦੀ ਹੈ। ਨੱਕ ਦੇ ਉ ਪ ਰ ਕਾਲਾ ਦਾਗ ਭੱਦਾ ਨਜ਼ਰ ਆਉਂਦਾ ਹੈ।ਕਈ ਲੋਕਾਂ ਦੇ

ਨੱਕ ਦੇ ਉੱਪਰ ਛਾਈਆਂ ਦੀ ਸਮੱਸਿਆ ਆਉਂਦੀ ਹੈ।ਦੋਸਤੋ ਇਸ ਸਮੱਸਿਆ ਨੂੰ ਦੂ ਰ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ।ਜਿਸ ਨਾਲ ਇਹ ਛਾਈਆਂ ਹੋਰ ਵੀ ਗੂੜੀਆਂ ਹੁੰਦੀਆਂ ਹਨ।ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਬਹੁਤ ਹੀ ਬਹਿਤਰੀਨ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਦੋਸਤੋ ਇ ਸ ਨੁਸਖੇ ਵਿੱਚ ਅਸੀਂ ਦੇਸੀ ਘਿਓ ਦਾ

ਇਸਤੇਮਾਲ ਕਰਾਂਗੇ।ਦੇਸੀ ਘਿਓ ਅਸੀਂ ਘਰ ਦਾ ਸ਼ੁੱ ਧ ਹੀ ਲੈਣਾ ਹੈ।ਤੁਸੀ ਮਾਰਕੀਟ ਦਾ ਘਿਓ ਨਹੀਂ ਵਰਤਣਾ ਕਿਉਂਕਿ ਉਸ ਵਿੱਚ ਮਿਲਾਵਟ ਹੋ ਸਕਦੀ ਹੈ।ਇਸ ਨੁਸਖ਼ੇ ਅਨੁਸਾਰ, ਉਂਗਲ ਦੀ ਸਹਾਇਤਾ ਨਾਲ ਥੋੜ੍ਹਾ ਜਿਹਾ ਦੇਸੀ ਘਿਓ ਲਵੋ ਅਤੇ ਉਸਨੂੰ ਆਪਣੀ ਛਾਈਆਂ ਵਾਲੀ ਜਗ੍ਹਾ ਤੇ ਲਗਾ ਲਵੋ।ਇਸਤੋਂ ਬਾਅਦ ਹਲਕੇ ਹੱਥਾਂ ਨਾਲ ਮ ਸਾ ਜ ਕਰੋ।ਇਸਨੂੰ ਤੁਸੀਂ ਇਸੇ ਤਰ੍ਹਾਂ ਹੀ ਲੱਗੇ

ਰਹਿਣ ਦੇਵੋ ਅਤੇ ਬਾਅਦ ਵਿੱਚ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਦੋ ਸ ਤੋ ਇਸਦੇ ਲਗਾਤਾਰ ਇਸਤੇਮਾਲ ਦੇ ਨਾਲ ਛਾਈਆਂ ਦੀ ਸਮਸਿਆ ਖਤਮ ਹੋ ਜਾਵੇਗੀ।ਜੇਕਰ ਨੱਕ ਤੇ ਵੀ ਛਾਈਆਂ ਦੀ ਸਮੱਸਿਆ ਹੈ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕ ਰੋ।

ਸੋ ਦੋਸਤੋ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਤੇਜਾਬ ਦੀ ਸਮੱਸਿਆ ਤੋ ਪੇ੍ਸਾਨ ਹੋ ਤਾ 10 ਮਿੰਟਾ ਚ ਪਾਓ ਰਾਹਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਹਰ ਕਿ ਸੇ ਨੂੰ ਇਕ ਘਾਤਕ ਬੀਮਾਰੀ ਹੋ …

Leave a Reply

Your email address will not be published. Required fields are marked *