ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅ ਜਿ ਹੀ ਆਂ ਘਟਨਾਵਾਂ ਜਿਨ੍ਹਾਂ ਵਾਰੀ ਸੁਣ ਕੀ ਤੁਸੀਂ ਯਕੀਨ ਕਰ ਲਓਗੇ ਕੀ ਇਸ ਦੁਨੀਆਂ ਦੇ ਵਿੱਚ ਹਾਲੇ ਵੀ ਇਨਸਾਨੀਅਤ ਜ਼ਿੰਦਾ ਹੈ। ਦੋਸਤੋ ਸਭ ਤੋਂ ਪਹਿਲੀ ਘਟਨਾ ਦੀ ਵਿੱਚ ਇੱਕ ਅੌਰਤ ਚੌਕੀ ਆਪਣੇ ਨਾਲ ਦੋ ਕੁੱਤਿਆਂ ਨੂੰ ਲੈ ਕਿ ਲਿਫਟ ਦੀ ਵਿੱਚ ਚੜ੍ਹਦੀ ਹੈ ਇਸੇ ਸ਼ਮੀ ਇਕ ਕੁੱਤਾ ਤਾਂ ਸ ਹੀ ਸਲਾਮਤ ਅੰਦਰ ਆ ਜਾਂਦਾ ਹੈ।
ਪਰ ਦੂਸਰੀ ਕੁੱਤੇ ਦੇ ਗਲੇ ਦੀ ਰੱਸੀ ਲਿਫਟ ਵਿੱਚ ਫਸ ਜਾਂਦੀ ਹੈ ਅਤੇ ਲਿਫਟ ਚੱ ਲ ਪੈਂਦੀ ਹੈ। ਜਿਸ ਕਾਰਨ ਕੁੱਤਾ ਉੱਠ ਕੇ ਤਾਂ ਪੈਂਦਾ ਹੈ। ਅਤੇ ਉਹ ਅੌਰਤ ਇਸੇ ਸਮੇਂ ਪੂਰੀ ਜਾਨ ਲਗਾ ਕਿ ਉਸ ਰੱਸੀ ਨੂੰ ਤੋੜ ਕੇ ਉਸ ਕੁੱਤੇ ਦੀ ਜਾਨ ਬਚਾ ਲੈਂਦੀ ਹੈ। ਦੋਸਤ ਦੂਸਰੀ ਵੀਡਿਓ ਦੇ ਵਿੱਚ ਇੱਕ ਨਦੀ ਦੇ ਕਿਨਾਰੇ ਦੋ ਬੱਚੀਆਂ ਖੇਲ ਰਹੀਆਂ ਸਨਅਤੀ ਇਸੇ ਸਮੇਂ ਇੱਕ ਪੱਚੀ ਨ ਦੀ ਦੇ ਵਿੱਚ ਡਿੱਗ ਜਾਂਦੀ ਹੈ
ਅਤੇ ਨੇੜੇ ਹੀ ਇਕ ਡਿਲੀਵਰੀ ਬੁਆਏ ਲੰਘ ਰਿਹਾ ਸੀ। ਜੋ ਕਿ ਉ ਸੇ ਸਮੇਂ ਆਪਣੀ ਬਾਈਕ ਨੂੰ ਛੱਡ ਕੇ ਬਿਨਾਂ ਕੁਝ ਦੇਖੀ ਹੀ ਨਦੀ ਵਿਚ ਛਾਲ ਮਾਰ ਕੇ ਉਸ ਬੱਚੀ ਨੂੰ ਬਚਾ ਲੈਂਦਾ ਹੈ ਇਸ ਨਾਲ ਉਸਦੀ ਕਦੋਂ ਪੀਜ਼ੇ ਤਾਂ ਲੇਟ ਹੋ ਗਏ ਹੋਣਗੇ। ਪਰ ਉਸ ਦਾ ਮੁੱਲ ਜੂਸ ਨਿੳੂਜ਼ ਲੜਕੀ ਦੀ ਜਾਨ ਬਚਾ ਕੇ ਪਾਇਆ ਹੈ ਉਹ ਕੋਈ ਨਹੀਂ ਉਤਾਰ ਸਕਦਾ। ਦੋ ਸ ਤ ਤੀਸਰੇ ਨੰਬਰ ਉੱਤੇ ਗੱਲ ਕਰਦੀ ਹਾਂ
ਭਾਰਤੀ ਵਰਕਰਾਂ ਬਾਰੇ ਵਿਚ ਸਿੰਗਾਪੁਰ ਦੀ ਇਕ ਬਿਲਡਿੰਗ ਦੇ ਵਿਚ ਇ ਕ ਲੜਕੀ ਜੋ ਕਿ ਬੱਚੀ ਸੀ। ਅਤੇ ਉਹ ਇੱਕ ਤਾਰ ਦੀ ਵਿਚ ਆਪਣੀ ਧੌਣ ਦੇ ਵੱਲ ਫਸ ਕੇ ਝੂਲ ਰਹੀ ਸੀ ਇਸੇ ਸਮੇਂ ਉਹ ਇੰਡੀਅਨ ਵਰਕਰ ਆਪਣੀ ਜਾਨ ਦੀ ਬਿਨਾ ਪਰਵਾਹ ਕੀਤੇ ਹੋਏ। ਦਸਵੇਂ ਮਾਲੇ ਦੀ ਛੱਤ ਤੋਂ ਇਕ ਫੱਟੀ ਤੇ ਚੜ੍ਹ ਜਾਂਦਾ ਹੈ ਅਤੇ ਉਸ ਲੜਕੀ ਦੀ ਜਾ ਨ ਬਚਾ ਦਿੰਦਾ ਹੈ।
ਜਿਸ ਤੋਂ ਬਾਅਦ ਪੁਲੀਸ ਉਸ ਨੂੰ ਲੱਭ ਕੇ ਉਸ ਦਾ ਇਨਾਮ ਦਿੰ ਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।